Arun Bhardwaj
-->> Rule-Breaker <<--
ਮੈਂ ਜਿੱਦਾਂ ਜਿੱਦਾਂ ਉਸ ਸੂਰਜ਼ ਵੱਲ ਚੱਲਦਾ ਗਿਆ
ਮੈਂ ਬੁੱਤ ਮੋਮ ਦਾ ਸੀ ਹੋਲੀ ਹੋਲੀ ਢਲਦਾ ਗਿਆ
ਨਾ ਲੇਖਾਂ ਨੇ ਸਾਥ ਦਿੱਤਾ ਨਾ ਦਿੱਤਾ ਮਿਹਨਤ ਨੇ
ਲੇਖਾਂ ਨੂੰ ਮਲਦਾ ਗਿਆ ਕਦੇ ਹੱਥਾਂ ਨੂੰ ਮਲਦਾ ਗਿਆ
ਉਂਝ ਤਾਂ ਅੱਗ ਮੇਰੇ ਕੋਲੋ ਕੋਹਾਂ ਦੂਰ ਰਹੀ ਯਾਰੋ
ਮੈਂ ਹਰ ਰੋਜ਼ ਅੱਗ ਦੇ ਖਾਬਾਂ ਨਾਲ ਜਲਦਾ ਗਿਆ
ਮੈਨੂੰ ਮੇਰਾ ਬਜੂਦ ਹੁਣ ਕਿਥੋਂ ਲੱਭਣਾ ''ਲਾਲੀ''
ਮੈਂ ਬੂੰਦ ਸੀ,ਨਿਤ ਨਵੀਂ ਨਦੀ ਚ ਰਲਦਾ ਗਿਆ
ਰਿਟਨ ਬਾਏ....... ਲਾਲੀ ਅੱਪਰਾ