gurpreetpunjabishayar
dil apna punabi
ਬੜੇ ਚੇਤੇ ਆਉਦੇ ਨੇ ਯਾਰ ਅਣਮੁਲੇ ਹਵਾ ਦੇ ਬੁੱਲੇ
ਕਦੇ ਕਾਲਜ ਵਿਚ ਪੜਦੇ ਸੀ
ਕਦੇ ਯਾਰਾ ਦੇ ਯਾਰ ਮੋਜ ਮਸਤੀਆ ਕਰਦੇ ਸੀ
ਇਕ ਦੁਜੇ ਨਾਲ ਖੜਦੇ ਸੀ
ਕਦੇ ਖੜਕਾ ਦੜਕਾ ਕਰਦੇ ਸੀ
ਕਦੇ ਬੱਸ ਵਾਲਾ ਡਰਾਈਵਰ ਬੱਸ ਤੋ ਲਾਇਆ ਹੁੰਦਾ ਸੀ
ਕਦੇ ਬੱਸ ਵਾਲਾ ਕੈਡਕਟਰ ਢਾਇਆ ਹੁੰਦਾ ਸੀ
ਕਦੇ ਤਿੰਨ ਤਿੰਨ ਬਹਿ ਬੁੱਲਟ ਗੇੜੀ ਲਾਉਦੇ ਹੁੰਦੇ ਸੀ
ਉਹ ਦਿਨ ਮੁੜ ਕੇ ਨਹੀ ਆਉਣੇ ਜਿਹੜੇ ਬੀਤ ਗਏ ਯਾਰੋ ਸਾਰੇ
ਬੜੇ ਚੇਤੇ ਆਉਦੇ ਵੈਲੀ ਯਾਰ ਆਣਖੀ ਪੁਰਾਣੇ ਸਾਰੇ
ਰਾਤ ਨੂੰ ਲਗਦੇ ਸੀ ਗੁਲਾਬਾ ਦੀ ਤਰ੍ਹਾ ਜਗਦੇ ਚਰਾਗ
ਹੁਣ ਚੜ੍ਹ ਪਿਆ ਸੂਰਜ ਤਾਂ ਪਰਝੜ ਦੀ ਉਦਾਸੀ ਹੋ ਗਏ
ਮੱਸਿਆ ਨਾ ਪੁੰਨਿਆ ਨਾ ਹੁਣ ਰਹੀ ਸੰਗਰਾਦ ਯਾਦ
ਭੁਲ ਗਏ ਵਿਰਸਾ ਜਦੋ ਦੇ ਕਨੈਡਾ ਦੇ ਵਾਸੀ ਹੋ ਗਏ
ਲੇਖਕ ਗੁਰਪ੍ਰੀਤ