ਲੈ ਲਿਆ ਬੁੱਲਟ ਕੁੜੀਆ ਪਿਛੇ ਗੇੜੀ ਮਾਰਨ ਲਈ

gurpreetpunjabishayar

dil apna punabi
ਪਾਣੀ ਵਾਗ ਜਿਹੜਾ ਪਟ੍ਰੋਲ ਪੀਦਾ ਫੁਕਦਾ ਜਾਦਾ
ਡੁਗ ਡੁਗ ਕਰੇ ਜਿਹੜਾ ਸ਼ੁਕਦਾ ਜਾਦਾ
ਵਿਹਲਾ ਜਦੋ ਹੁੰਦਾ ਦਿਲ ਲੋਣ ਲਈ
ਲੈ ਲਿਆ ਬੁੱਲਟ ਕੁੜੀਆ ਪਿਛੇ ਗੇੜੀ ਲਾਣ ਲਈ,,
ਸ਼ੋਕ ਸੀ ਬਹੁਤ ਸਮੇ ਦਾ ਪੂਰਾ ਇਹ ਕਰਾਇਆ
ਮਿਨਤਾ ਕਰਕੇ ਸਾਰੇ ਘਰਦਿਆ ਨੂੰ ਮਨਾਇਆ,,
ਹੁਣ ਲੱਭਦਾ ਬਹਾਨਾ ਕੁੜੀਆ ਦੇ ਕਾਲਜ ਵੱਲ ਜਾਣ ਲਈ
ਲੈ ਲਿਆ ਬੁੱਲਟ ਕੁੜੀਆ ਪਿਛੇ ਗੇੜੀ ਮਾਰਨ ਲਈ

Writer : gurpreet
 

gurpreetpunjabishayar

dil apna punabi
ਬਿੰਦਰ ਜੀ ,,ਇਹ ਸਭ ਹਵਾ ਦਿਆ ਗੱਲਾ ,,,ਕਨੈਡਾ ਵਿਚ ਨਾ ਬੁੱਲਟ ਨਾ ਇਥੇ ਗੇੜੀ ਦਾ ਰਵਾਜ ਆ
 
Top