ਬੜੇ ਚੇਤੇ ਆਉਦੇ ਕਾਲਜ ਦੇ ਦਿਨ ਬਹਾਰਾ ਵਰਗੇ ਸੀ

gurpreetpunjabishayar

dil apna punabi
ਬੜੇ ਚੇਤੇ ਆਉਦੇ ਕਾਲਜ ਦੇ ਦਿਨ ਬਹਾਰਾ ਵਰਗੇ ਸੀ
ਯਾਰ ਪੁਰਾਣੇਈਆ ਦੇ ਦਿਲ ਦਰਿਆਵਾ ਵਰਗੇ ਸੀ
ਹੁਣ ਕਿਸ ਮੋੜ ਤੇ ਵੱਖ ਹੋ ਗਏ ਯਾਰ ਹਥਿਆਰਾ ਵਰਗੇ ਸੀ
ਇਹ ਕਿਸਮਤ ਦਿਆ ਖੇਡਾ ਜੋਰ ਨਾ ਸਾਡਾ ਚੱਲਦਾ
ਹੁਣ ਯਾਰਾ ਤੋ ਬਿਨਾ ਸਾਡਾ ਬੁੱਲਟ ਨਾ ਜੱਚਦਾ
ਯਾਰ ਨਾਲ ਹਰ ਸ਼ਮੇ ਖੜਦੇ ਤਲਵਾਰਾ ਵਰਗੇ ਸੀ
ਬੜੇ ਚੇਤੇ ਆਉਦੇ ਕਾਲਜ ਦੇ ਦਿਨ ਬਹਾਰਾ ਵਰਗੇ ਸੀ
ਕਦੇ ਤਿੰਨ ਤਿੰਨ ਬਹਿ ਬਹਿ ਕੇ ਬੁੱਲਟ ਹੋਲੀ ਚਲਾਉਦੇ
ਕਦੇ ਜੀਪ ਲਡੀ ਬਹਿ ਕੇ ਕੁੜੀਆ ਦੇ ਕਾਲਜ ਵਿਚ ਗੇੜੀ ਲਾਉਦੇ
ਉਹ ਯਾਦ ਆਉਦੇ ਯਾਰ ਪੁਰਾਣੇ ਜਿਹੜੇ ਨਿੱਤ ਰੋਜ ਪੰਗਾ ਪਾਉਦੇ
ਬੀਤੇ ਜਿਦਗੀ ਦੇ ਪਲ ਯਾਰਾ ਨਾਲ ਸਰਕਾਰਾ ਵਰਗੇ ਸੀ
ਬੜੇ ਚੇਤੇ ਆਉਦੇ ਕਾਲਜ ਦੇ ਦਿਨ ਬਹਾਰਾ ਵਰਗੇ ਸੀ


ਲੇਖਕ ਗੁਰਪ੍ਰੀਤ
 
Top