ਖਾ ਕੇ ਥੱਕੇ ਹੋ ਗਏ ਪੱਕੇ ਪੰਜਾਬ ਨਾ ਭੁੱਲਦਾ

gurpreetpunjabishayar

dil apna punabi
ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ ਹਵਾ ਬੁੱਲੇ
ਬੜਾ ਬਚਪਨ ਚੰਗਾ ਸੀ ਖਿਲੜੇ ਵਾਲ ਦੋਸਤਾ ਨਾਲ
ਯਾਦ ਹੈ ਪੁਰਾਣੀ ਬਚਪਨ ਵਾਲੀ ਹੁਣ ਰੋ ਰੋ ਕੇ ਯਾਦ ਕਰ ਲੈਦੇ
ਜਿਹੜੇ ਗਏ ਵਦੇਸ਼ਾ ਨੂੰ ਗਵਾਰ ਜਿਦਗਾਂਨੀ ਲੱਭਣ ਜਿਦਗਾਂਨੀ
ਖਾ ਕੇ ਧੱਕੇ ਹੋ ਗਏ ਪੱਕੇ ਪੰਜਾਬ ਨਾ ਭੁੱਲਦਾ ਆਖਦੇ ਰਿਹਦੇ
ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ ਹਵਾ ਬੁੱਲੇ
ਅਣਮੁੱਲੇਲਿਆ ਯਾਰਾ ਨੇ ਸਾਥ ਛੱਡਿਆ ਗਿਆ ਘਰੋ ਘੱਢਿਆ
ਪਿੰਡ ਨਾ ਵੜਦਾ ਨਾ ਲਿਖਦਾ ਪੜਦਾ ਚੰਡੀਗੜ੍ਹ ਦਾ ਸੀ ਚੱਸਕਾ ਪਾਇਆ
ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ ਹਵਾ ਬੁੱਲੇ
ਫਿਰ ਮਲੱਗਾ ਯਾਰਾ ਨੇ ਅੱਲ੍ਹੜਾ ਨਾਲ ਯਾਰੀ ਲਾਈ ਆਪਣੀ ਕਮਾਈ ਖਲਾਈ ਹੋਰ ਡੁੱਬਦੇ ਗਏ
ਇਕ ਅੱਲ੍ਹੜ ਲਗਦੀ ਸੀ ਪਿਆਰੀ ਕਰਦੀ ਸੀ ਆਟੀਲਟ ਦੀ ਤਿਆਰੀ
ਯਾਰ ਮਲੱਗਾ ਨੂੰ ਛੱਡ ਕੇ ਮਾਰ ਗਈ ਉਡਾਰੀ ਯਾਰ ਰਹਿ ਗਏ ਕੱਲੇ
ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ ਹਵਾ ਬੁੱਲੇ
ਅਣਮੁੱਲੇਲਿਆ ਯਾਰਾ ਦੇ ਦਿਲ ਦਰਿਆਵਾ ਵਰਗੇ ਯਾਰਾ ਦੇ ਨਾਲ ਮੁਹਰੇ ਹੋਕੋ ਖੜਦੇ ਰਹਿਦੇ
ਅਣਮੁੱਲੇਲਿਆ ਯਾਰਾ ਦੀ ਖਾਤਰ ਮੁਹਰੇ ਹੋਕੇ ਲੜਦੇ ਰਹਿਦੇ
ਅਣਮੁੱਲੇਲਿਆ ਯਾਰ ਪਤਾ ਹੁਣ ਕਿੱਥੇ ਚਲੇ ਗਏ ਅਸੀ ਰਹਿ ਗਏ ਕੱਲੇ
ਬੜੇ ਚੇਤੇ ਆਉਦੇ ਨੇ ਯਾਰ ਅਣਮੁੱਲੇ ਹਵਾ ਬੁੱਲੇ

ਹੁਣ ਕਿਸ ਮੋੜ ਤੇ ਵੱਖ ਹੋ ਗਏ ਯਾਰ ਹਥਿਆਰਾ ਵਰਗੇ ਯਾਰ
ਇਹ ਕਿਸਮਤ ਦਿਆ ਖੇਡਾ ਜੋਰ ਨਾ ਸਾਡਾ ਚੱਲਦਾ
ਹੁਣ ਯਾਰਾ ਤੋ ਬਿਨਾ ਸਾਡਾ ਬੁੱਲਟ ਨਾ ਜੱਚਦਾ
ਯਾਰ ਨਾਲ ਹਰ ਸ਼ਮੇ ਖੜਦੇ ਤਲਵਾਰਾ ਵਰਗੇ ਸੀ
ਬੜੇ ਚੇਤੇ ਆਉਦੇ ਕਾਲਜ ਦੇ ਦਿਨ ਬਹਾਰਾ ਵਰਗੇ ਸੀ
ਕਦੇ ਤਿੰਨ ਤਿੰਨ ਬਹਿ ਬਹਿ ਕੇ ਬੁੱਲਟ ਹੋਲੀ ਚਲਾਉਦੇ
ਕਦੇ ਜੀਪ ਲਡੀ ਬਹਿ ਕੇ ਕੁੜੀਆ ਦੇ ਕਾਲਜ ਵਿਚ ਗੇੜੀ ਲਾਉਦੇ
ਉਹ ਯਾਦ ਆਉਦੇ ਯਾਰ ਪੁਰਾਣੇ ਜਿਹੜੇ ਨਿੱਤ ਰੋਜ ਪੰਗਾ ਪਾਉਦੇ
ਬੀਤੇ ਜਿਦਗੀ ਦੇ ਪਲ ਯਾਰਾ ਨਾਲ ਸਰਕਾਰਾ ਵਰਗੇ ਸੀ
ਬੜੇ ਚੇਤੇ ਆਉਦੇ ਕਾਲਜ ਦੇ ਦਿਨ ਬਹਾਰਾ ਵਰਗੇ ਸੀ
 
Top