ਭਾਰਤੀ ਕ੍ਰਿਕਟ ਕੰਟਰੋਲ ਬੋਰਡ ਕਾਰਜਕਾਰਨੀ ਦੀ ਹੰ&#2583

[JUGRAJ SINGH]

Prime VIP
Staff member
ਬੀ. ਸੀ. ਸੀ. ਆਈ. ਦੀ ਕਾਰਜਕਾਰਨੀ ਦੀ ਵੀਰਵਾਰ ਨੂੰ ਚੇਨਈ 'ਚ ਹੰਗਾਮੀ ਬੈਠਕ ਬੁਲਾਈ ਗਈ ਹੈ, ਜਿਸ 'ਚ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਨੂੰ ਮਿਲਣ ਵਾਲੇ ਮਾਲੀਏ ਤੋਂ ਵੱਡਾ ਹਿੱਸਾ ਪ੍ਰਾਪਤ ਕਰਨ ਦੀ ਬੋਰਡ ਦੀ ਕਵਾਇਦ 'ਤੇ ਚਰਚਾ ਕੀਤੀ ਜਾਵੇਗੀ। ਬੀ. ਸੀ. ਸੀ. ਆਈ. 28 ਤੇ 29 ਜਨਵਰੀ ਨੂੰ ਦੁਬਈ 'ਚ ਹੋਣ ਵਾਲੀ ਆਈ. ਸੀ. ਸੀ. ਦੇ ਕਾਰਜਕਾਰੀ ਬੋਰਡ ਦੀ ਬੈਠਕ 'ਚ ਵੱਧ ਮਾਲੀਆ ਹਾਸਿਲ ਕਰਨ ਦਾ ਦਾਅਵਾ ਪੇਸ਼ ਕਰੇਗਾ। ਇਕ ਹੋਰ ਮੁੱਦਾ ਜਿਸ 'ਤੇ ਚਰਚਾ ਕੀਤੀ ਜਾ ਸਕਦੀ ਹੈ, ਉਹ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ ਦੇ 'ਫਸਟ ਚੇਅਰਮੈਨ' ਲਈ ਬੀ. ਸੀ. ਸੀ. ਆਈ. ਪ੍ਰਧਾਨ ਐਨ. ਸ੍ਰੀਨਿਵਾਸਨ ਦੇ ਨਾਂਅ ਦਾ ਮਤਾ ਰੱਖਣਾ ਹੈ।
 
Top