ਸੌਰਵ ਗਾਂਗੁਲੀ ਨੂੰ ਡੀ ਲਿਟ ਦੀ ਉਪਾਧੀ ਦੇਵੇਗਾ ਬੀ. &#

[JUGRAJ SINGH]

Prime VIP
Staff member


ਕੋਲਕਾਤਾ, 14 ਜਨਵਰੀ (ਏਜੰਸੀ)-ਸਾਬਕਾ ਭਾਰਤੀ ਕ੍ਰਿਕਟ ਕਪਤਾਨ ਸੌਰਵ ਗਾਂਗੁਲੀ ਨੂੰ ਸ਼ਿਵਪੁਰ ਦੀ ਬੰਗਾਲ ਇੰਜੀਨੀਰਿੰਗ ਐਂਡ ਸਾਇੰਸ ਯੂਨੀਵਰਸਿਟੀ (ਬੀ. ਈ. ਐਸ. ਯੂ.) ਭਾਰਤੀ ਕ੍ਰਿਕਟ 'ਚ ਉਸ ਦੇ ਬਿਹਤਰੀਨ ਯੋਗਦਾਨ ਦੇ ਲਈ ਡੀ ਲਿਟ ਦੀ ਉਪਾਧੀ ਨਾਲ ਸਨਮਾਨਿਤ ਕਰੇਗੀ। ਬੀ. ਈ. ਐਸ. ਯੂ. ਦੇ ਕੁਲਪਤੀ ਅਜੇ ਰਾਏ ਨੇ ਕਿਹਾ ਕਿ ਸੌਰਵ ਗਾਂਗੁਲੀ ਨੇ ਭਾਰਤੀ ਕ੍ਰਿਕਟ ਨੂੰ ਬਿਹਤਰੀਨ ਯੋਗਦਾਨ ਦਿੱਤਾ ਹੈ। ਉਨ੍ਹਾਂ ਦੀ ਕਪਤਾਨੀ ਸ਼ਾਨਦਰ ਸੀ। ਉਨ੍ਹਾਂ ਨੇ ਭਾਰਤੀ ਕ੍ਰਿਕਟ ਨੂੰ ਵਿਸ਼ਵ ਕ੍ਰਿਕਟ 'ਚ ਉਚਾਈਆਂ ਤੱਕ ਪਹੁੰਚਾਉਣ 'ਚ ਯੋਗਦਾਨ ਦਿੱਤਾ ਹੈ ਤੇ ਇਸ ਲਈ ਅਸੀਂ ਉਨ੍ਹਾਂ ਨੂੰ ਡੀ ਲਿਟ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਹੈ।
ਸਾਬਕਾ ਕ੍ਰਿਕਟ ਕਪਤਾਨ ਸੌਰਭ ਗਾਂਗੁਲੀ ਨੂੰ ਦੇਸ਼ ਵਿਚ ਖਦਿੱਤੇ ਗਏ ਉਸਦੇ ਯੋਗਦਾਨ ਲਈ ਬੰਗਾਲ ਇੰਜੀਨੀਅਰਿੰਗ ਐਂਡ ਸਾਇੰਸ ਯੂਨੀਵਰਸਿਟੀ (ਬੀ. ਈ. ਐੱਸ. ਯੂ.) ਆਨਰੇਰੀ ਡੀ. ਲਿਟ ਦੀ ਡਿਗਰੀ ਨਾਲ ਸਨਮਾਨਿਤ ਕਰੇਗੀ। ਯੂਨੀਵਰਸਿਟੀ ਦੇ ਚਾਂਸਲਰ ਨੇ ਮੰਗਲਵਾਰ ਨੂੰ ਇਹ ਐਲਾਨ ਕੀਤਾ।
 
Top