ਹਾਕੀ ਵਿਸ਼ਵ ਕੱਪ ਲਈ ਭਾਰਤ, ਆਸਟ੍ਰੇਲੀਆ ਤੇ ਇੰਗਲੈ&#25

[JUGRAJ SINGH]

Prime VIP
Staff member
23 ਜਨਵਰੀ p 31 ਮਈ ਤੋਂ 15 ਜੂਨ ਤੱਕ ਹਾਲੈਂਡ ਦੇ ਸ਼ਹਿਰ ਹੇਗ ਵਿਖੇ ਹੋਣ ਵਾਲੇ ਪੁਰਸ਼ਾਂ ਦੇ ਹਾਕੀ ਵਿਸ਼ਵ ਕੱਪ 2014 ਲਈ ਪੂਲਾਂ ਦੀ ਵੰਡ ਕਰ ਦਿੱਤੀ ਗਈ ਹੈ | ਭਾਰਤੀ ਟੀਮ ਨੂੰ ਪੂਲ ਏ ਵਿਚ ਰੱਖਿਆ ਗਿਆ | ਟੀਮਾਂ ਦੀ ਪੂਲਾਂ 'ਚ ਵੰਡ ਉਨ੍ਹਾਂ ਦੀ ਮੌਜੂਦਾ ਦਰਜਾਬੰਦੀ ਅਤੇ ਚੋਟੀ ਦੇ ਕੌਮਾਂਤਰੀ ਟੂਰਨਾਮੈਂਟਾਂ 'ਚ ਪ੍ਰਾਪਤੀਆਂ ਦੇ ਅਧਾਰ 'ਤੇ ਕੀਤੀ ਗਈ ਹੈ | ਪੂਲ ਏ 'ਚ ਵਿਸ਼ਵ ਦੀ ਅੱਵਲ ਨੰਬਰ ਟੀਮ ਆਸਟਰੇਲੀਆ, ਇੰਗਲੈਂਡ (4), ਬੈਲਜ਼ੀਅਮ (5), ਭਾਰਤ (8), ਸਪੇਨ (10) ਅਤੇ ਮਲੇਸ਼ੀਆ (13) ਨੂੰ ਰੱਖਿਆ ਗਿਆ ਹੈ |
 
Top