ਹੁਣ ਨੋਟਾਂ ਤੇ ਇੰਦਰਾ ਗਾਂਧੀ ਦੀਆਂ ਫੋਟੋਆ ਛਪਣਗੀ&#25

Yaar Punjabi

Prime VIP
http://www.punjabspectrum.com/2012/06/3141NewS BY PUNJAB SPECTRUM


http://www.punjabspectrum.com/images/2012/06/indira-gandhi.jpgਨਵੀਂ ਦਿੱਲੀ, 17 ਜੂਨ – ਰਿਜ਼ਰਵ ਬੈਂਕ ਆਫ ਇੰਡੀਆ ਆਪਣੇ ਨੋਟਾਂ ‘ਤੇ ਮਹਾਤਮਾ ਗਾਂਧੀ ਦੀ ਤਸਵੀਰ ਤੋਂ ਇਲਾਵਾ ਦੂਜੀਆਂ ਹੋਰ ਮਹਾਨ ਹਸਤੀਆਂ ਦੀਆਂ ਤਸਵੀਰਾਂ ਲਗਾਉਣ ਦੇ ਸੁਝਾਅ ‘ਤੇ ਵਿਚਾਰ ਕਰ ਰਿਹਾ ਹੈ। ਇਨ੍ਹਾਂ ਲੋਕਾਂ ‘ਚ ਸੰਵਿਧਾਨ ਨਿਰਮਾਤਾ ਭੀਮਰਾਓ ਅੰਬੇਡਕਰ, ਛਤਰਪਤੀ ਸ਼ਿਵਾਜੀ, ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਸ਼ਾਮਲ ਹੈ। ਦੇਸ਼ਦੇ ਮਹਾਨ ਨੇਤਾਵਾਂ ਦੇ ਬੁ¤ਤ ਜਾਂ ਯੋਜਨਾਵਾਂ ‘ਚ ਉਨ੍ਹਾਂ ਦਾ ਨਾਂ ਦੇਣਾ ਅਸਲ ‘ਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਨਾ ਹੈ। ਇਸੇ ਦੇ ਚ¤ਲਦੇ ਉਨ੍ਹਾਂ ਦੇ ਨਾਂ, ਚਿ¤ਤਰ ਜਾਂ ਮੂਰਤੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨਾਲ ਉਹ ਲੋਕਾਂ ਦੀ ਯਾਦ ‘ਚ ਰਹਿੰਦੇ ਹਨ ਅਤੇ ਪ੍ਰੇਰਣਾ ਦਿੰਦੇ ਹਨ। ਇਨ੍ਹਾਂ ਮਹਾਨ ਯੌਧਾਵਾਂ ਨੂੰ ਇਸ ਤਰ੍ਹਾਂ ਨਾ ਯਾਦ ਕੀਤਾ ਜਾਂਦਾ ਹੈ। ਲਗਭਗ ਸਾਰੇ ਖੇਤਰਾਂ ‘ਚ ਇਨ੍ਹਾਂ ਮਹਾਪੁਰਸ਼ਾਂ ਨੂੰ ਸਥਾਨ ਦਿ¤ਤਾ ਗਿਆ ਹੈ ਪਰ ਜਿ¤ਥੇ ਤ¤ਕ ਕਰੰਸੀ ਦੇ ਨੋਟਾਂ ਦਾ ਸਵਾਲ ਹੈ ਉਥੇ ਸਿਰਫ ਮਹਾਤਮਾ ਗਾਂਧੀ ਦੀ ਤਸਵੀਰ ਹੀ ਦੇਖਣ ਨੂੰ ਮਿਲਦੀ ਹੈ ਪਰ ਹੋ ਸਕਦਾ ਹੈ ਕਿ ਇਹ ਸਥਿਤੀ ਬਦਲ ਜਾਏ ਅਤੇ ਸਾਨੂੰ ਨੋਟਾਂ ‘ਤੇ ਦੂਜੇ ਨੇਤਾਵਾਂ ਦੀਆਂ ਤਸਵੀਰਾਂ ਵੀ ਦੇਖਣ ਨੂੰ ਮਿਲਣ। ਨੋਟਾਂ ਦੀ ਬਣਤਰ ਲਈ ਜ਼ਿੰਮੇਵਾਰ ਰਿਜ਼ਰਵ ਬੈਂਕ ਨੂੰ ਕਈ ਲੋਕਾਂ ਨੇ ਸੁਝਾਅ ਦਿ¤ਤਾ ਹੈ ਕਿ ਮਹਾਤਮਾ ਗਾਂਧੀ ਤੋਂ ਇਲਾਵਾ ਹੋਰ ਵ¤ਡੇ ਰਾਜਨੇਤਾਵਾਂ ਆਦਿ ਲੋਕਾਂ ਦੇ ਚਿ¤ਤਰਾਂ ਦਾ ਇਸਤੇਮਾਲ ਨੋਟਾਂ ‘ਤੇ ਹੋਣਾ ਚਾਹੀਦਾ ਹੈ। ਇਸ ਨਾਲ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕਰਨ ਦਾ ਇਕ ਹੋਰ ਮੁਕੰਮਲ ਢੰਗ ਸਾਹਮਣੇ ਆਏਗਾ ਕਿਉਂਕਿ ਨੋਟਾਂ ਨਾਲ ਹਰ ਇਕ ਦਾ ਵਾਸਤਾ ਪੈਂਦਾ ਹੈ। ਲੋਕਾਂ ਨੇ ਰਿਜ਼ਰਵ ਬੈਂਕ ਨੂੰ ਸੁਝਾਇਆ ਹੈ ਕਿ ਮਹਾਤਮਾ ਗਾਂਧੀ ਦੇ ਨਾਲ-ਨਾਲ ਮਹਾਨ ਸਮਾਜ ਸੁਧਾਰਕ ਬਾਬਾ ਅੰਬੇਡਕਰ, ਮਰਾਠਾ ਰਾਜਾ ਛਤਰਪਤੀ ਸ਼ਿਵਾਜੀ ਨੂੰ ਵੀ ਸਥਾਨ ਮਿਲਣਾ ਚਾਹੀਦਾ ਹੈ। ਇਨ੍ਹਾਂ ਸਿਫਾਰਸ਼ਾਂ ‘ਚ ਦੋ ਸਾਬਕਾ ਪ੍ਰਧਾਨ ਮੰਤਰੀਆਂ ਦੇ ਨਾਂ ਵੀ ਸਾਹਮਣੇ ਆਏ ਹਨ ਇਨ੍ਹਾਂ ‘ਚ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਸ਼ਾਮਲ ਹਨ। ਜੇਕਰ ਇਨ੍ਹਾਂ ‘ਤੇ ਅਮਲ ਹੁੰਦਾ ਹੈ ਤਾਂ ਅਜਿਹਾ ਪਹਿਲੀ ਵਾਰ ਨਹੀਂ ਹੋਵੇਗਾ। ਮਹਾਤਮਾ ਗਾਂਧੀ ਤੋਂ ਪਹਿਲਾਂ ਮੌਰਿਆ ਵੰਸ਼ ਦੇ ਪ੍ਰਤਾਪੀ ਸ਼ਾਸਕ ਮਹਾਨ ਅਸ਼ੋਕ ਦੇ ਸੰਦੇਸ਼ ਵਾਲੇ ਸ਼ਿਲਾਲੇਖ ਦੇ ਚਿ¤ਤਰ ਨੂੰ ਸਥਾਨ ਦਿ¤ਤਾ ਜਾਂਦਾ ਸੀ। ਸਾਲ 1987 ‘ਚ ਪਹਿਲੀ ਵਾਰ ਮਹਾਤਮਾ ਗਾਂਧੀ ਦਾ ਫੋਟੋ 500 ਦੇ ਨੋਟ ‘ਤੇ ਛਾਪਿਆ ਗਿਆ ਅਤੇ 1996 ਤੋਂ ਬਾਅਦ ਉਹ ਹੋਰ ਨੋਟਾਂ ‘ਤੇ ਦਿਖਣ ਲ¤ਗੇ।
 

pps309

Prime VIP
Re: ਹੁਣ ਨੋਟਾਂ ਤੇ ਇੰਦਰਾ ਗਾਂਧੀ ਦੀਆਂ ਫੋਟੋਆ ਛਪਣਗੀ

Dhirender Brahmchari...........:p, Indira ghandi da khas but still brahmchari....
 

ind3r

Bhai Balwant Singh Rajoan
Re: ਹੁਣ ਨੋਟਾਂ ਤੇ ਇੰਦਰਾ ਗਾਂਧੀ ਦੀਆਂ ਫੋਟੋਆ ਛਪਣਗੀ

____ Sadee Singha Diya Kurbaniya Bhull Gaye____

ehda indra da hairstyle jroor ghaint ja note shapana nalle ehna loka di kimat laggju

indra 10 rs ....
ghandi .. 100rs ..

Sade Singh aNMOL Ne Koi Kimmet Ni sannu Lord v Nahi !!!!
 

pps309

Prime VIP
Re: ਹੁਣ ਨੋਟਾਂ ਤੇ ਇੰਦਰਾ ਗਾਂਧੀ ਦੀਆਂ ਫੋਟੋਆ ਛਪਣਗੀ

^^ Saanu nota te foro chaidi v nahi...................
Assi ta aam lokkaan de dillan ch vasna :)
 

ind3r

Bhai Balwant Singh Rajoan
Re: ਹੁਣ ਨੋਟਾਂ ਤੇ ਇੰਦਰਾ ਗਾਂਧੀ ਦੀਆਂ ਫੋਟੋਆ ਛਪਣਗੀ

Bilkul Sahi 22 ji Is Ton Vaddi cheez koi ni kisse de dil vich jagah banoni
 
Top