Bhardwaj Ramesh
Member
ਤੇਰੀ ਯਾਦ ਚੰਦਰਿਆ ਵੇ,
ਮੈਨੂੰ ਸਾਰੀ ਰਾਤ ਸਤਾਉਂਦੀ,
ਮੈ ਬੈਠਾ ਉਠ ਉਠ ਕੇ,
ਨੈਣੀਂ ਸਾਰੀ ਰਾਤ ਲੰਗਾਉਂਦੀ ,
ਮੈ ਐਸਾ ਇਸ਼ਕ ਕਮਾਇਆ ਵੇ,
ਉੱਤੋਂ ਜਿੰਦ ਨੂੰ ਮਾਰ ਮੁਕਾਇਆ ਵੇ,
ਮੈਨੂੰ ਆਣ ਵਿਛੋੜੇ ਢਾਇਆ ਏ,
ਨਾ ਮਰਦੀ ਨਾ ਮੈ ਜਿਓੰਦੀ,
ਤੇਰੀ ਯਾਦ ਚੰਦਰਿਆ ਵੇ ...........
ਪਹਿਲਾਂ ਅਖੀਆਂ ਦੇ ਨਾਲ ਮੋਹ ਲਿਆ ਤੂੰ,
ਫਿਰ ਦਿਲ ਮੇਰੇ ਵਿੱਚ ਹੋ ਲਿਆ ਤੂੰ,
ਫਿਰ ਇਸ਼ਕ ਦਾ ਬੂਹਾ ਖੋਲਿਆ ਤੂੰ,
ਰਹਾਂ ਤੇਰਾ ਨਾਮ ਧਿਆਂਦੀ ,
ਤੇਰੀ ਯਾਦ ਚੰਦਰਿਆ ਵੇ ..............
ਸੁਣ ਕਰਦੀਂ ਆਂ ਅਰਜੋਈ ਵੇ,
ਨਾ ਮਿਲਿਆ ਤਾਂ ਮੈ ਗਈ ਮੋਈ ਵੇ,
ਤੇਨੂੰ ਦਿਲ ਦੀ ਗੱਲ ਸ੍ਣਾਉਂਦੀ ,
ਤੇਰੀ ਯਾਦ ਚੰਦਰਿਆ ਵੇ ..............
ਆਰ.ਬੀ.ਸੋਹਲ
ਮੈਨੂੰ ਸਾਰੀ ਰਾਤ ਸਤਾਉਂਦੀ,
ਮੈ ਬੈਠਾ ਉਠ ਉਠ ਕੇ,
ਨੈਣੀਂ ਸਾਰੀ ਰਾਤ ਲੰਗਾਉਂਦੀ ,
ਮੈ ਐਸਾ ਇਸ਼ਕ ਕਮਾਇਆ ਵੇ,
ਉੱਤੋਂ ਜਿੰਦ ਨੂੰ ਮਾਰ ਮੁਕਾਇਆ ਵੇ,
ਮੈਨੂੰ ਆਣ ਵਿਛੋੜੇ ਢਾਇਆ ਏ,
ਨਾ ਮਰਦੀ ਨਾ ਮੈ ਜਿਓੰਦੀ,
ਤੇਰੀ ਯਾਦ ਚੰਦਰਿਆ ਵੇ ...........
ਪਹਿਲਾਂ ਅਖੀਆਂ ਦੇ ਨਾਲ ਮੋਹ ਲਿਆ ਤੂੰ,
ਫਿਰ ਦਿਲ ਮੇਰੇ ਵਿੱਚ ਹੋ ਲਿਆ ਤੂੰ,
ਫਿਰ ਇਸ਼ਕ ਦਾ ਬੂਹਾ ਖੋਲਿਆ ਤੂੰ,
ਰਹਾਂ ਤੇਰਾ ਨਾਮ ਧਿਆਂਦੀ ,
ਤੇਰੀ ਯਾਦ ਚੰਦਰਿਆ ਵੇ ..............
ਸੁਣ ਕਰਦੀਂ ਆਂ ਅਰਜੋਈ ਵੇ,
ਨਾ ਮਿਲਿਆ ਤਾਂ ਮੈ ਗਈ ਮੋਈ ਵੇ,
ਤੇਨੂੰ ਦਿਲ ਦੀ ਗੱਲ ਸ੍ਣਾਉਂਦੀ ,
ਤੇਰੀ ਯਾਦ ਚੰਦਰਿਆ ਵੇ ..............
ਆਰ.ਬੀ.ਸੋਹਲ