ਜੇ ਤੂੰ ਵੀ ਆਖਿਐ ਸਭ ਕੁਝ

KARAN

Prime VIP
ਜੇ ਤੂੰ ਵੀ ਆਖਿਐ ਸਭ ਕੁਝ, ਤਾਂ ਮੈਂ ਵੀ ਕਹਿ ਲਵਾਂ ਸਭ ਕੁਝ,
ਰਹੇ ਸ਼ਿਕਵਾ ਨਾ ਬਾਕੀ, ਗੱਲ ਮੈਂ ਦਿਲ ਦੀ ਕਹਿ ਨਹੀਂ ਸਕਿਆ,
‘ਨਿਮੋਹਾ’ਹੋਣ ਦਾ ਮੈਨੂੰ, ਜੇ ਤੂੰ ਇਲਜ਼ਾਮ ਜੜਿਆ ਹੈ,
ਤਾਂ ਇਹ ਵੀ ਮੰਨ ਤੂੰ ਮੇਰਾ ਭਰੋਸਾ ਲੈ ਨਹੀ ਸਕਿਆ......

ਬਾਬਾ ਬੇਲੀ
 
Top