ਗੁਲਾਮ ਹਾਂ ਮੈਂ ਤੇਰਾ

ਮੇਰਾ ਟੁੱਟੇ ਨਾਂ ਭਰੋਸਾ ਤੇਰੇ ਦਰ ਉੱਤੋਂ ਕਿਤੇ
ਰਹੇ ਇਹ ਖਿਆਲ ਮੈਨੂੰ ਵਢ-ਵਢ ਖਾਂਦਾ
ਚਾਹੁੰਦਾ ਨਹੀਂ ਛਡਾਉਣਾ ਲੜ੍ਹ ਭੁਲ੍ਹਕੇ ਵੀ ਤੇਰਾ
ਹੈ ਕਿੰਨ੍ਹੀ ਕ ਔਕਾਤ ਰਹੀਂ ਇਹਿਸਾਸ ਤੂੰ ਕਰਾਂਦਾ
ਯਾਰਾ ਗੁਲਾਮ ਹਾਂ ਮੈਂ ਤੇਰਾ, ਕੋਈ ਨੌਕਰ ਨਹੀਂ
ਇਹ ਵੀ ਦੇ ਜੇ ਅਸਤੀਫਾ, ਜਦੋਂ ਮੰਨ ਭਰ ਜਾਂਦਾ

Gurjant Singh
 
Top