ਮੇਰੇ ਯਾਰ ਦੀ ਕਰਾ ਤਾਰੀਫ ਕਿਵੇ, ਸਾਡੇ ਅਖਰਾਂ ਵਿਚ ਇਨਾ ਜੋਰ ਨਹੀ__ ਸਾਰੀ ਦੁਨੀਆ ਵਿਚ ਭਾਵੇਂ ਲੱਖ ਯਾਰੀਆ, ਪਰ ਸਾਡੇ ਯਾਰ ਜਿਹਾ ਕੋਈ ਹੋਰ ਨਹੀ__♥