ਇਸ਼ਕ਼ ਅਵੱਲਾ ਵੇ ਸੱਜਣਾ

Vehlalikhari

@£w@¥$v€h£@
ਇਸ਼ਕ਼ ਅਵੱਲਾ ਵੇ ਸੱਜਣਾ, ਨੈਣਾਂ ਦਾ ਨਾ ਚੱਲਦਾ ਜੋਰ ਕੋਈ,
ਲੱਖ ਸਾਡੇ ਜਿਹੇ ਤੇਰੇ ਪੈਰਾਂ ਦੀ ਮਿੱਟੀ, ਸਾਨੂੰ ਤੇਰੇ ਜਿਹਾ ਨਾ ਹੋਰ ਕੋਈ.......✒️***** V€h£@ L!kh@r! ✒️*****
 
Top