ਤੂੰ ਨਾ ਖਾ

[JUGRAJ SINGH]

Prime VIP
Staff member
ਤੂੰ ਨਾ ਖਾ "KasmMa"
ਮੇਰੇ "YaaRa" ਤੇਰੀ ਗੱਲ ਦਾ ਉੰਝ ਹੀ "EtBaaR" ਬਥੇਰਾ ਹੈ,
ਹੁਣ ਲੋੜ ਕਿਸੇ ਦੀ ਕੀ ਸਾਨੂੰ
ਬਸ ਇੱਕ ਹੀ "YaaR" ਬਥੇਰਾ ਹੈ,
ਤੂੰ ਅੱਖਾਂ ਅੱਗੇ ਹੱਸਦਾ ਰਹੇ ਤੇਰਾ ਮੁੱਖ ਸਾਨੂੰ
ਨਿਰਾ "SaveRa" ਹੈ,
ਕੀ ਕਰਨੇ ਤੋਹਫੇ "DunYia" ਦੇ
"YaaaRa" ਸਾਨੂੰ ਤਾਂ ਤੇਰਾ ਸਾਥ ਹੀ ਬਥੇਰਾ ਹੈ___

 
Top