ਤੇਰਾ ਮੇਰਾ ਕੀ ਰਿਸਤਾ,ਤੂੰ ਕੋਣ ਏ ਮੇਰੀ

Yaar Punjabi

Prime VIP
ਉਜ ਹਰ ਦੁੱਖ ਹੱਸਕੇ ਜਰਦੇ ਹਾ
ਪਰ ਤੇਰਾ ਦੁੱਖ ਸਾਨੂੰ ਰਵਾ ਦਿੰਦਾ ਏ
ਨਾ ਆਇਆ ਕਰ ਹੁਣ ਯਾਦਾ ਮੇਰੀਆ ਚ
ਦਿਲ ਮੇਰਾ ਹੁਣ ਤੈਨੁੰ ਏ ਸਲਾਹ ਦਿੰਦਾ ਏ,
ਮੰਨਿਆ ਤੂੰ ਮੇਰੀ ਕੁੱਝ ਨਹੀ ਲੱਗਦੀ
ਪਰ ਮੇਰਾ ਮਨ ਕਿਉ ਹਰ ਖੁਸੀ ਤੇਰੇ ਨਾਂ ਲਾ ਦਿੰਦਾ ਏ
ਤੁੰ ਦੂਰ ਹੋਕੇ ਵੀ ਦੂਰ ਨਹੀ ਜਾਦੀ
ਉਜ ਦਿਲ ਮੇਰਾ ਬੁਰੇ ਹਾਲਾਤਾ ਨੂੰ ਪਲ ਚ ਭੁਲਾ ਦਿੰਦਾ ਏ
ਨਸਿਆ ਤੋ ਤਾ ਉਜ ਮੈ ਦੂਰ ਹੀ ਹਾ
ਪਰ ਵਿਛੋੜਾ ਤੇਰਾ ਨਿੱਤ ਬੋਤਲ ਮੰਗਵਾ ਦਿੰਦਾ ਏ,
ਮਰਨ ਦਾ ਸੋਕ ਨਹੀ ਸਾਨੂੰ,ਪਰ ਵਿਛੋੜਾ ਤੇਰਾ
ਮੈਨੂੰ ਆਪਣੀ ਹੀ ਸੋਹ ਖਵਾ ਦਿੰਦਾ ਏ,
ਤੇਰਾ ਮੇਰਾ ਕੀ ਰਿਸਤਾ,ਤੂੰ ਕੋਣ ਏ ਮੇਰੀ
ਇਹੋ ਖਿਆਲ ਮਨਦੀਪ ਨੂੰ ਸੋਚਾ ਚ ਪਾ ਦਿੰਦਾ ਏ
 
Top