ਤੂੰ ਦਿਲ ਦਾ ਮਹਿਰਮ ਐਂ ਤੂੰ ਹੀ ਏ ਸਾਹ ਸੱਜਣਾ,..ਰੰਧਾਵ

Randhawa ji

Member
ਤੂੰ ਦਿਲ ਦਾ ਮਹਿਰਮ ਐਂ ਤੂੰ ਹੀ ਏ ਸਾਹ ਸੱਜਣਾ, ਮੇਰੀ ਮੰਜਿਲ ਵੀ ਤੂੰ ਹੀ , ਤੂੰ ਹੀ ਏ ਰਾਹ ਸੱਜਣਾ
ਗੱਲ ਕਰ ਨਾ ਦੂਰੀ ਦੀ ਜਾਵਾਂਗੀ ਮਰ ਅੜ੍ਹਿਆ, ਜਿਵੇਂ ਲੋਕੀ ਕਰਦੇ ਨੇ, ਤੂੰ ਤਾਂ ਨਾ ਕਰ ਅੜ੍ਹਿਆ....
ਤੇਰਾ ਨਾਂਅ ਲਿਖਿਆ ਏ ਰਗ ਰਗ ਤੇਤੇਰੇ ਵਾਜੋਂ ਕੀ ਕਰਨਾ ਜੀ ਕੇ ਕੱਲੀ ਜੱਗ ਤੇ..
ਨੈਣਾਂ ਵਿੱਚ ਪਾ ਅੱਖਾਂ ਲੈ ਚਿਹਰਾ ਪੜ ਅੜ੍ਹਿਆ ਜਿਵੇਂ ਲੋਕੀ ਕਰਦੇ ਨੇ, ਤੂੰ ਤਾਂ ਨਾ ਕਰ ਅੜ੍ਹਿਆ.

RaviSandhu

SandhuBoyz.c0m
Re: ਤੂੰ ਦਿਲ ਦਾ ਮਹਿਰਮ ਐਂ ਤੂੰ ਹੀ ਏ ਸਾਹ ਸੱਜਣਾ,..ਰੰਧਾ&#2

......... sohna aa ji
 
#m@nn#

The He4rt H4ck3r
Re: ਤੂੰ ਦਿਲ ਦਾ ਮਹਿਰਮ ਐਂ ਤੂੰ ਹੀ ਏ ਸਾਹ ਸੱਜਣਾ,..ਰੰਧਾ&#2

kaim a ...
 
JUGGY D

BACK TO BASIC
Re: ਤੂੰ ਦਿਲ ਦਾ ਮਹਿਰਮ ਐਂ ਤੂੰ ਹੀ ਏ ਸਾਹ ਸੱਜਣਾ,..ਰੰਧਾ&#2

wadhiaa janab ji
 
Randhawa ji

Member
Re: ਤੂੰ ਦਿਲ ਦਾ ਮਹਿਰਮ ਐਂ ਤੂੰ ਹੀ ਏ ਸਾਹ ਸੱਜਣਾ,..ਰੰਧਾ&#2

thanks my friend...
 
Re: ਤੂੰ ਦਿਲ ਦਾ ਮਹਿਰਮ ਐਂ ਤੂੰ ਹੀ ਏ ਸਾਹ ਸੱਜਣਾ,..ਰੰਧਾ&#2

kaim aa 22....
 
Top