ਤੂੰ ਹੀ ਤੂੰ

ਸਰਦਾਰ ਜੀ

Well-known member
ਤੂੰ ਮੇਰੀ ਜ਼ਿੰਦਗੀ ਦਾ ਚਾਨਣ,
ਤੂੰ ਹੀ ਰਾਤ ਮੇਰੀ,
ਤੂੰ ਏਦਾ ਜਿਵੇਂ ਮੇਰੇ ਖੂਨ ਦਾ ਰੰਗ,
ਤੂੰ ਜੀਨ ਦੀ ਵਜਾਹ ਮੇਰੀ,
ਤੂੰ ਹੀ ਮੇਰੇ ਦਰਦ ਦਾ ਕਾਰਣ,
ਤੂੰ ਹੀ ਦਰਦਾਂ ਦੀ ਦਵਾ ਮੇਰੀ,
ਤੂੰ ਮੇਰਾ ਓਹ ਅਹਿਸਾਸ ਜਿਹਨੂੰ ਬੜੀ ਰੀਝ ਨਾਲ ਮੈਂ ਛੂਨਾ ਚਾਹੁੰਦਾ,
ਤੂੰ ਹੀ ਡਰ ਕੀਤੇ ਦੂਰ ਨਾ ਹੋ ਜਾਵੇ ਰੂਹ ਮੇਰੀ,
ਤੂੰ ਸਿਖਾਇਆ ਮੇਨੂੰ ਕਰਨਾ ਜ਼ਿੰਦਗੀ ਨੂੰ ਪਿਆਰ,
ਹੁਣ ਕਰ ਲੈ ਆ ਕੇ ਇਜ਼ਹਾਰ ਲੱਗ ਜਾ ਹਿੱਕ ਨਾਲ ਆ ਕੇ ਜਿਸਮਾਂ ਦੀ ਦੂਰੀ ਮਿਟਾ ਕੇ ਬਣ ਜਾ ਜਾਨ ਮੇਰੀ....

Gill
 
Top