ਕਿਸਮਤ ਕਦੇ ਧੋਖੇਬਾਜ਼ ਨੀ ਹੁੰਦੀ ,

Jeeta Kaint

Jeeta Kaint @
ਕਿਸਮਤ ਕਦੇ ਧੋਖੇਬਾਜ਼ ਨੀ ਹੁੰਦੀ ,
ਧੋਖੇਬਾਜ਼ ਤਾਂ ਇਨਸਾਨ ਹੁੰਦੇ ਨੇ ……..
ਕਿਉਕਿ ਕਿਸਮਤ ਨੂੰ ਕੀ ਪਤਾ ,
ਕਿਸ ਚੀਜ਼ ਦੇ ਦੂਰ ਜਾਣ ਨਾਲ ਸੱਟ ਦਿਲ ਤੇ ਵੱਜਦੀ ਹੈ …
ਇਸ ਲਈ ਕਿਸਮਤ ਨੂੰ ਧੋਖੇਬਾਜ਼ ਨਾ ਕਹੋ ਕਦੀ ਵੀ..
 
Top