ਫੁਕਰੀਆਂ ਮਾਰਨਾ ਸਰਦਾਰੀ ਨੀ ਹੁੰਦੀ

gurpreetpunjabishayar

dil apna punabi
ਵਾਹਿਗੁਰੂ ਜੀ ਕਾ ਖਾਲਸਾ__ਵਾਹਿਗੁਰੂ ਜੀ ਕੀ ਫਤਿਹ_☬

ਸਰਦਾਰੀ ਕਰਨੀ ਹਰ ਇੱਕ ਦੇ ਵੱਸ ਦਾ ਰੋਗ ਨਹੀ ਕਿਉਂ ਕੇ ਸਰਦਾਰੀ ਖੂਨ ਚ ਹੋਣੀ ਚਾਹੀਦੀ ਆ ਫੁਕਰੀਆਂ ਮਾਰਨਾ ਸਰਦਾਰੀ ਨੀ ਹੁੰਦੀ
ਦੋ ਪੈਗ ਲਾ ਕੇ ਕਿਸੇ ਤੇ ਹਵਾ ਕਰਨੀ ਸਰਦਾਰੀ ਨੀ ਹੁੰਦੀ ਜਿਹੜੇ ਸਰਦਾਰਾਂ ਵੰਗੂ ਪੀਨਦੇ ਨੇ ਓਹਨਾ ਨੂੰ ਚੜਦੀ ਨਹੀ ਹੁੰਦੀ
ਕਿਸੇ ਰਾਹ ਜਾਂਦੀ ਕੁੜੀ ਨੂੰ ਤੰਗ ਕਰਨਾ ਸਰਦਾਰੀ ਨਹੀ ਹੁੰਦੀ
ਕੁੜੀਆਂ ਪਿੱਛੇ ਲੱਗ ਕੇ ਯਾਰਾਂ ਨਾਲ ਧੋਖਾ ਕਰਨਾ ਇਹ ਸਰਦਾਰਾਂ ਦੇ ਖੂਨ ਚ ਨਹੀਂ ਹੁੰਦਾ
ਜੇ ਰੱਬ ਨੇ ਚਾਰ ਪੈਸੇ ਦੇ ਦਿੱਤੇ ਤੇ ਉਹਨਾ ਦਾ ਮਾਣ ਕਰਣਾ ਸਰਦਾਰੀ ਨਹੀ ਹੁੰਦੀ

ਪੱਗ ਬੱਨ ਕੇ ਪੱਗ ਦੀ ਬੇਅਦਵੀ ਕਰਨਾ ਇਹ ਸਰਦਾਰਾਂ ਦੀ ਫਿਤਰਤ ਚ ਨਹੀ ਹੁੰਦਾ

dOnt fOgeT dAt______ਰੱਜੇ ਪੁੱਜੇ ਬੰਦੇ ਕਦੇ ਫੜਾ ਨੀ ਮਾਰਦੇ ਹੁੰਦੇ_________________
sO pLeAs€___ ਉੁਹੀ ____jO!N____ ਕਰਨ ਸਰਦਾਰੀ ਜਿੱਨਾ ਦੇ ਖੂਨ ਚ ਐ_________________________
____community ਦੇ member ਭਾਵੇ ਥੋੜੇ ਹੋਣ ਪਰ ਹੋਣ ਪੂਰੇ ਘੈਂਟ

ਲੇਖਕ ਪਤਾ ਨਹੀ ਕੋਣ ਆ
 
Top