ਕਦੇ ਕਦੇ ਰੋ ਲਈ ਦਾ ਤੈਨੂੰ ਚੇਤੇ ਕਰਕੇ ਨੀ

gurpreetpunjabishayar

dil apna punabi
ਕਦੇ ਕਦੇ ਰੋ ਲਈ ਦਾ ਤੈਨੂੰ ਚੇਤੇ ਕਰਕੇ ਨੀ
ਆਪਣੇ ਆਪ ਨੂੰ ਹੰਜੁਆ ਵਿਚ ਡਬੋ ਲਈ ਦਾ ਤੈਨੂੰ ਚੇਤੇ ਕਰ ਕੇ ਨੀ
ਭਾਵੇ ਤੂੰ ਕਿਸੇ ਹੋਰ ਨਾਲ ਉਠਦੀ ਬੈਦੀ ਏ
ਆਪਣੇ ਮਨ ਨੂੰ ਮੋਹ ਲਈ ਦਾ ਤੈਨੂੰ ਚੇਤੇ ਕਰਕੇ ਨੀ
ਕਦੇ ਕਦੇ ਰੋ ਲਈ ਦਾ ਤੈਨੂੰ ਚੇਤੇ ਕਰਕੇ ਨੀ
ਬੀਤੇ ਹੋਏ ਪਲ ਪਿਆਰੇ ਸੀ ਸਾਰੀ ਰਾਤ ਗਿਣਦੇ ਤਾਰੇ ਸੀ
ਪਿਹਲੇ ਪਿਆਰ ਚੜਿਆ ਨਸ਼ਾ ਆਪਣਾ ਦਿਲ ਹਾਰੇ ਸੀ
ਉਹਨਾ ਪਲਾ ਨੂੰ ਅੜੀਏ ਸ਼ੁਹ ਲਈ ਦਾ ਤੈਨੂੰ ਚੇਤੇ ਕਰਕੇ ਨੀ
ਕਦੇ ਕਦੇ ਰੋ ਲਈ ਦਾ ਤੈਨੂੰ ਚੇਤੇ ਕਰਕੇ ਨੀ
 
Top