ਕੁੜੀ ਕਦੇ ਨੀ ਮੁੰਡੇ ਨੂੰ purpose ਕਰਦੀ

gurpreetpunjabishayar

dil apna punabi
ਕੁੜੀ ਕਦੇ ਨੀ ਮੁੰਡੇ ਨੂੰ purpose ਕਰਦੀ
ਉਹ ਤਾਂ ਆਪ ਹਿੰਮਤ ਨਾਲ ਸੈਟ ਕਰਨੀ ਪੈਂਦੀ ਆ
ਹੁੰਦੀ ਮੁੰਡੇ ਨਾਲੋਂ ਕੁੜੀ ਕਾਹਲੀ ਸੈਟਿਗ ਲਈ,
ਪਰ ਬੇਜਤੀ ਤਾਂ ਮੁੰਡੇ ਨੂੰ ਹੀ ਕਰਾਉਣੀ ਪੈਂਦੀ ਆ
 
Top