ਲਗਦਾ ਸਾਡੀ ਜਿੰਦਗੀ ਵਿਚ ਮੁੜ ਕੇ ਤੂੰ ਆਓਣਾ ਨਹੀ..

Jeeta Kaint

Jeeta Kaint @
ਲਗਦਾ ਸਾਡੀ ਜਿੰਦਗੀ ਵਿਚ ਮੁੜ ਕੇ ਤੂੰ ਆਓਣਾ ਨਹੀ.... ਅਸੀਂ ਵੀ ਆਪਣੇ ਦਿਲ ਨੂੰ ਝੂਠਾ ਲਾਰਾ ਲੋਣਾ ਨਹੀਂ... ਯਾਦਾਂ ਦਾ ਸੱਪ ਕਦੇ ਕਦੇ ਬੱਸ ਲੜਦਾ ਰਹਿੰਦਾ ਏ ਉੰਝ ਤਾਂ ਭਾਂਵੇ ਤੇਰੇ ਬਾਝੋ ਸਰਦਾ ਰਹਿੰਦਾ ਏ ਇਸ ਦਿਲ ਨੂੰ ਹਰ ਇਕ ਤੇਰੀ ਯਾਦ ਭੁਲੋਨੀ ਪੈਣੀ ਆ..... ਹੁਣ tere ਬਾਜੋਂ ਜਿਓਣ ਦੀ ਆਦਤ ਪੋਣੀ ਪੈਣੀ ਆ...
 
Top