ਪਾਸਪੋਰਟ ਤੇ ਵੀਜ਼ਾ

ਸੰਜੀਵ ਸੀ ਲੁਧਿਆਣੇ ਸ਼ਹਿਰ ਕਾ ਛੋਰਾ ਰੰਗ ਸੀ ਉਸਦਾ ਥੌੜਾ ਜਿਹਾ ਘੱਟ ਗੋਰਾ. ਕੰਮ ਨਹੀ ਸੀ ਉਹ ਕੋਈ ਕਰਦਾ ਪਰ ਨਿਰਾ ਸੱਪ ਵਰਗਾ, ਬਾਪੂ ਤੋਂ ਬਿਨ ਰੱਬ ਤੋ ਵੀ ਨਹੀ ਸੀ ਡਰਦਾ, ਸਾਰਾ ਦਿਨ ਬੰਨਦਾ ਪਲਸਰ ਦੀ ਰੇਲ ਸੀ ਆਸ਼ਕੀ ਤਾਂ ਮਰਜਾਣੇ ਲਈ ਖੇਲ਼ ਸੀ, ਕੁੜੀ ਨੂੰ ਦੇਖ ਮਿੰਨਾ ਜਿਹਾ ਹੱਸਦਾ ਸੀ , ਸਦਾ ਕੁੜੀ ਫਸਾਉਦਾ ਸੀ ਕਦੇ ਆਪ ਨਹੀ ਫਸਦਾ ਸੀ, ਆਪ ਤੇ ਸੀ 10ਵੀ ਫ਼ੇਲ ਪਰ ਕਈ college ਵਾਲੀਆਂ ਟਿਕਾਈਆ ਹੋਈਆਂ ਸੀ, ਕੁੱਝ ਪਲਸਰ ਦੇ ਹਾਰਨ ਤੇ ਕੁੱਝ 275 ( my tractor) ਦੇ ਡੈਕ ਦੀ ਆਵਾਜ਼ ਤੇ ਗਿਜਾਈਆ ਹੋਈਆਂ ਸੀ ,
ਮੌੜਾ ਤੇ ਖੜਦਾ ਸੀ, ਆਪਣੇ ਯਾਰਾਂ ਦੇ ਲਈ ਲੜਦਾ ਸੀ,ਘਰ ਲੇਟ ਵੜਦਾ ਸੀ ਤੇ ਬਾਪੂ ਦੀਆ ਗਾਲਾ ਤੋ ਡਰਦਾ ਸੀ
ਸਵੇਰੇ ਪਲਸਰ ਤੇ ਪਿੰਡ ਦਾ ਗੇੜਾ ਤੇ ਸ਼ਾਮ ਨੂੰ ਮੋਟਰ ਤੇ ਡੇਰਾ 8pm ਅੱਖ ਲਾਲ ਤੇ ਬੁਲਾ ਤੇ ਗਾਲ ਫੇਰ ਪੁਛਣਾ ਫੋਨ ਤੇ ਨੱਢੀ(gf) ਦਾ ਹਾਲ ਕਹਿਣਾ ਗੱਲ ਗੱਲ ਤੇ ਜਾਨ ਜਾਨ ਉਹ ਵੀ ਕਮਲੀ 3 ਸ਼ਬਦਾ ਵਿਚ ਗੱਲ ਮੁਕਾ ਦਿੰਦੀ ਸੀ ਬਸ i love you ਕਹਿਕੇ ਯਾਰਾਂ ਦੇ ਕਾਲਜੇ ਠੰਡ ਪਾ ਦਿੰਦੀ ਸੀ
ਪਿੰਡ ਦੀ ਪੰਚਾਿੲਤ ਦੀ hit list ਵਿਚ top ਤੇ ਨਾਂ ਸੀ ਪਰ ਕੁਝ ਚੰਗੇ ਇਨਸਾਨਾ ਦੇ ਦਿਲਾ ਵਿਚ ਇਸ ਮਾੜੇ ਬੰਦੇ ਲਈ ਥਾਂ ਸੀ
ਭਰਾ ਮੇਰੇ ਮੇਰੀ ਜਾਨ ਸੀ ਸੌਹ ਰੱਬ ਦੀ ਰਵੀ,ਲੱਖਾ, ਤੇ ਟਿੰਕੂ ਨਿਰੇ ਤੂਫ਼ਾਨ ਸੀ, ਜਿਹਦੇ ਪਿੱਛੇ ਪੈਦੇ ਸੀ ਉਹਦੀ ਅੱਤ ਕਰਾ ਦਿੰਦੇ ਸੀ ਜਦੋਂ ਖੜ ਜਾਦੇ ਸੀ,ਅਸੀ ਚਾਰੇ ਮੋਢੇ ਨਾਲ ਮੋਢੇ ਜੌੜ ਤਾਂ ਸਾਰਾ ਪਿੰਡ ਅੱਗੇ ਲਗਾ ਦਿੰਦੇ ਸੀ,
ਪਰ ਯਾਰੋ
ਪਤਾ ਨਹੀ ਚੰਗਾ ਸੀ ਜਾ ਮਾੜਾ ਸੀ
ਇਕ ਅੰਬਰੋ ਟੁੱਟਆ ਤਾਰਾ ਸੀ
ਮੰਗਦਾ ਸੀ ਖ਼ੈਰ ਸਭ ਦੀ
ਚਾਹੇ ਆਪ ਆਵਾਰਾ ਸੀ
ਲੋਕ ਸੋਚਦੇ ਪੈਰਿਸ ਚਲਾ ਗਿਆ
ਹੋਣਾ ਨੋਟਾਂ ਵਿਚ ਖ਼ੇਲਦਾ
ਦਦਰਾਲੀਆ ਦਾ ਮੁੰਡਾ ਛਾਂ ਗਿਆ
ਪਰ ਸੱਚ ਤੇ ਇਹ ਆ ਯਾਰੋ
ਪਾਸਪੋਰਟ ਤੇ ਲੱਗਾ ਵੀਜ਼ਾ
ਤੁਹਾਡੇ ਸੰਜੀਵ ਨੂੰ ਖ਼ਾ ਗਿਆ
ਟੁੱਟ ਦਾ ਸੀ ਜੁੜਦਾ ਸੀ ਪਰ ਕਦੇ ਹਾਰ ਕੇ ਨਹੀ ਸੀ ਬਹਿੰਦਾ
"ਮੇਰੇ ਵਰਗੇ ਇਨਸਾਨ" ਹੀ ਇਤਿਹਾਸ ਲਿਖਦੇ ਨੇ ਅਕਸਰ ਸੀ ਕਹਿੰਦਾ
ਹਵਾ ਦੇ ਠੰਡੇ ਬੁੱਲੇ ਵਰਗਾ ਸੀ ਪਤਾ ਨਹੀ ਕਿਹੜੇ ਰਾਹੇ ਪੈ ਗਿਆ
ਇਤਿਹਾਸ ਲਿਖਣ ਦੀਆ ਗੱਲਾ ਕਰਨ ਵਾਲਾ ਅੱਜ ਖੁਦ ਇਤਿਹਾਸ ਬਣ ਕੇ ਰਹਿ ਗਿਆ

Sent from my GT-I9300 using Tapatalk
 
Top