Singh-a-lion
Prime VIP
*ਪੰਜਾਬ ਦੀ ਮੌਤ*
ਪੰਜਾਬ ਦੇ ਹਰ ਘਰ ਵਿੱਚ ਗੰਨਾ ਸੀ ਪਰ ਸ਼ੂਗਰ ਦੀ ਬੀਮਾਰੀ ਕਿਸੇ ਨੂੰ ਵੀ ਨਹੀ.....
*ਹੁਣ ਪੰਜਾਬ ਦੇ ਹਰ ਘਰ ਵਿੱਚ ਸ਼ੂਗਰ ਦੀ ਬੀਮਾਰੀ ਹੈ ਪਰ ਗੰਨਾ ਸਾਰੇ ਪੰਜਾਬ ਵਿੱਚ ਨਹੀ।*
*ਕੁਝ ਸਮਝੇ ਕੇ ਨਹੀ*
ਪਹਿਲਾਂ ਪਾਣੀ 30 ਫੁੱਟ ਤੇ ਹੀ ਸੀ ਤੇ ਸਾਫ ਵੀ ਸੀ.....
*ਪਰ ਹੁਣ 350 ਫੁੱਟ ਤੇ ਹੈ ਉਹ ਵੀ ਗੰਦਾ।*
ਪਹਿਲਾ ਤੁਸੀ ਸਾਇਕਲ ਤੇ ਸੀ ਤੇ 20 ਕਿਲੋਮੀਟਰ ਵੀ ਘੰਟੇ ਵਿੱਚ ਜਾਂਦੇ ਸੀ ਪਰ ਖੁੱਸ਼ ਸੀ........
*ਹੁਣ ਕਾਰ ਤੇ ਹੋ 20 ਕਿਲੋਮੀਟਰ 15 ਮਿੰਟ ਵਿੱਚ ਪੂਰਾ ਕਰਦੇ ਹੋ ਪਰ ਫਿਰ ਵੀ ਦੁੱਖੀ ਹੋ।*
ਪਹਿਲਾਂ ਬਿਜਲੀ ਨਹੀ ਸੀ ਪਰ ਚਾਨਣ ਬਹੁਤ ਸੀ.....
*ਹੁਣ ਬਿਜਲੀ ਆ ਗਈ ਤੇ ਹਨੇਰ ਹੋ ਗਿਆ।*
*ਹੁਣ ਜਰੂਰ ਸੋਚੋ*
ਪਹਿਲਾ 10 ਪਿੰਡਾਂ ਵਿੱਚ ਇੱਕ ਵੈਦ ਹੁੰਦਾ ਸੀ ਪਰ ਬਿਮਾਰੀ ਕੰਟਰੋਲ ਵਿੱਚ ਸੀ......
*ਹੁਣ ਇੱਕ ਪਿੰਡ ਵਿੱਚ 10 ਡਾਕਟਰ ਨੇ ਪਰ ਬੰਦਾ ਬਿਮਾਰੀ ਦੇ ਕੰਟਰੋਲ ਵਿੱਚ ਹੈ।*
*ਪਰਿਵਰਤਨ*
1- ਪਹਿਲਾੰ ਲੋਕ ਘਰ ਦੇ ਦਰਵਾਜੇ ਤੇ ਬੰਦਾ ਤਾੲਨਾਤ ਕਰਦੇ ਸੀ ਤਾਂ ਕਿ ਘਰ ਦੇ ਅੰਦਰ ਕੁੱਤਾ ਦਾਖਲ ਨਾਂ ਹੋ ਜਾਵੇ.....
*ਅੱਜ ਕੱਲ ਘਰ ਦੇ ਦਰਵਾਜੇ ਤੇ ਕੁੱਤਾ ਬੰਨਿਆ ਜਾਂਦਾ ਤਾਂ ਕਿ ਘਰ ਵਿੱਚ ਕੋਈ ਬੰਦਾ ਦਾਖਲ ਨਾਂ ਹੋ ਜਾਏ i*
2- ਪਹਿਲਾਂ ਆਦਮੀ ਖਾਣਾ ਘਰ ਵਿੱਚ ਖਾਂਦਾ ਸੀ ਅਤੇ ਲੈਟਰੀਨ ਬਾਹਰ ਜਾਂਦਾ ਸੀ......
*ਹੁਣ ਖਾਣਾ ਬਾਹਰ ਖਾਂਦਾ ਹੈ ਤੇ ਲੈਟਰੀਨ ਘਰ ਦੇ ਅੰਦਰ ਜਾਂਦਾ ਹੈ i*
3- ਪਹਿਲਾਂ ਵਿਆਹ ਸਾਦੀ ਵਿੱਚ ਘਰ ਦੀਆੰ ਔਰਤਾਂ ਖਾਣਾ ਬਣਾਉੰਦੀਆੰ ਸੀ ਤੇ ਨੱਚਣ ਵਾਲੀ ਬਾਹਰ ਤੋੰ ਆੳੰਦੀ ਸੀ.......
*ਹੁਣ ਖਾਣਾ ਬਣਾਉਣ ਵਾਲੇ ਬਾਹਰ ਤੋੰ ਆਉਦੇ ਨੇ ਤੇ ਘਰ ਦੀਆਂ ਔਰਤਾਂ ਨੱਚ ਦੀਆ ਨੇੇ i*
4- ਪਹਿਲਾਂ ਆਦਮੀੰ ਸਾਈਕਲ ਚਲਾਉਦਾਂ ਸੀ ਤੇ ਗਰੀਬ ਸਮਝਿਆ ਜਾਂਦਾ ਸੀ......
*ਹੁਣ ਆਦਮੀ ਕਾਰ ਵਿੱਚ ਜਿਮ ਜਾਂਦਾ ਹੈ ਸਾਈਕਲ ਚਲਾਉਣ ਲਈ|*