ਬਲਦਕੋਈ ਜ਼ਮਾਨਾ ਸੀ ਜਦੋਂ ਪੰਜਾਬ ਦਾ ਕਿਸਾਨ ਤੜਕੇ 3 ਵਜੇ ਉੱਠ ਕੇ ਖੇਤਾਂ ਵਿਚ ਜਾ ਬਲਦ ਜੋੜਦਾ ਸੀ ਤੇ ਬਲਦਾਂ ਦੇ ਗੱਲ ਵਿਚ ਪਾਈਆਂ ਟੱਲੀਆਂ ਦੀ ਅਵਾਜ਼ ਸਾਰੇ ਮਾਹੌਲ ਨੂੰ ਖੁਸ਼ਗਵਾਰ ਬਣਾ ਦਿੰਦੀ ਸੀ । ਜੱਟਾਂ ਦੇ ਮੁੰਡਿਆਂ ਨੇ ਮੁਗਲੀਆਂ ਫੇਰਨੀਆਂ, ਖੁਰਾਕਾਂ ਖਾਣੀਆਂ, ਕੁਸ਼ਤੀਆਂ ਲੜਨੀਆਂ, ਕਬੱਡੀਆਂ ਖੇਡਣੀਆਂ ਤੇ ਕੱਲੇ-ਕੱਲੇ ਨੇ ਗੱਡਾ ਪੱਠਿਆਂ ਦਾ ਕੁਤਰਨਾ .. .. .. ..। ਪਰ ਅੱਜ ਕੱਲ• ਇਹ ਸਭ ਪਰੀ ਕਥਾਵਾਂ ਬਣ ਕੇ ਰਹਿ ਗਿਆ ਹੈ ।
 
Top