ਕਦੇ ਵੀ ਉਸ ਇਨਸਾਨ

Jeeta Kaint

Jeeta Kaint @
ਕਦੇ ਵੀ ਉਸ ਇਨਸਾਨ ਵਾਸਤੇ ਰੋਵੋ ਨਾ ਜੋ ਤੁਹਾਨੂੰ ਦੁਖ ਪਹੁੰਚਾ ਕੇ ਜਾਦਾ ਹੈ,
ਬਲਕਿ ਖੁਸ਼ੀ ਨਾਲ ਉਸ ਨੂੰ ਕਹੋ ਕਿ " ਧੰਨਵਾਦ ...
ਮੈਨੂੰ ਇੱਕ ਮੌਕਾ ਦੇਣ ਵਾਸਤੇ... ਤਾ ਜੋ ਮੈ ਤੇਰੇ ਨਾਲੋ ਵਧੀਆ ਇਨਸਾਨ ਲੱਭ ਸਕਾ..
 
Top