ਸੁਪਨਾ

jeet saini

Member
ਮੈ ਇਕੋ ਸੁਪਨਾ ਵੇਿਖਅਾ ਸੀ, ਤੈਨੂ ਸੱਚੇ ਦਿਲ ਨਾਲ ਚਾਵਣ ਦਾ ਉਮਰਾ ਤਕ ਪਿਆਰ ਨਿਭਾਵਣ ਦਾ
ਜਿਸਮਾ ਦੇ ਵਿਉਪਾਰੀ ਮੰਡੀਆ ਵਿੱਚ ਥਾਂ ਥਾਂ ਤੇ ਫਿਰਦੇ ਵੇਖੇ ਸੀ
ਡਰ ਲੱਗਦਾ ਸੀ ਕਿਤੇ ਬਣ ਨਾ ਜਾਵਾ ਸ਼ਿਕਾਰ ਮੈ ਕਿਸੇ ਸ਼ਿਕਾਰੀ ਦਾ
ਦਿਲ ਅੱਜ ਵੀ ਮਨੰਣੋ ਨਾ ਕਰਦਾ ਤੇਰੇ ਪਿਆਰ ਚ' ਦਿਤੇ ਧੋਖੇ ਨੂੰ
ਅੱਖੀ ਦੇਖੀ ਤੇਰੀ ਚਲਾਕੀ ਨੂ, ਦਿਲ ਤੇਰੀ ਕੋਈ ਮਜਬੂਰੀ ਦੱਸਦਾ ਆ
ਜੀਤ ' ਭੁਲੇਖਾ ਦਿਲ ਵਿਚੋ ਤੇਰੇ ਪਿਆਰ ਦਾ ਕੱਢਣਾ ਚਾਹੁਦੀ ਨਾ
ਹੁਣ ਮੌਤ ਸਿਦਕ ਨਾਲ ਚਾਹਵਾਗੇ, ਜ਼ਿਦੰਗੀ ਦਾ ਅਾਸਰਾ ਛੱਡ ਦਿੱਤਾ
ਸੈਣੀ ਜੀਤ :titli
 
Top