ਬੇਗਾਨੇ

jeet saini

Member
ਕਰਕੇ ਮੈ ਬਹੁਤ ਵੇਖ ਲਿਆ ਉਹਨਾ ਆਪਣੇ ਬਣੇ ਬੇਗਾਨਿਆ ਦਾ
ਦਿਲ ਜਖਮੀ ਹੋਇਆ ਪਿਆ ਹੈ ਉਹਨਾ ਦੇ ਦਿਤੇ ਤਾਨਿਆ ਦਾ
ਇਕ ਉਹ ਵੀ ਵੇਲਾ ਹੁਦਾ ਸੀ ਜਦ ਸਾਹਾ ਵਿਚ ਸਾਹ ਉਹ ਭਰਦਾ ਸੀ
ਉਮਰਾ ਦੇ ਵਿਛੋੜੇ ਕੀ ਕਹਿਣੇ ਇੱਕ ਪਲ ਨਾ ਵਿਛੋੜਾ ਝਲਦਾ ਸੀ
ਅੱਜ ਨਵੇ ਸੱਜਣ ਸੰਗ ਨਵੀਆ ਰੀਝਾ ਅੰਬਰਾ'ਚ ਉਡਾਰੀਆ ਲਾਉਦੇ ਨੇ
ਸਾਹ ਬੰਦ ਕਰਕੇ ਮੇਰੇ ਪਿਜਰੇ ਵਿਚ ਮੇਰੇ ਅੰਤ ਦਾ ਜਸ਼ਨ ਮਨਾਉਦੇ ਨੇ
'ਜੀਤ' ਹੰਝੁ ਹੁਣ ਮੇਰੇ ਹੀ ਮੈਨੂੰ ਇਹ ਵਾਸਤਾ ਪਾਉਦੇ ਨੇ
ਅਖਿਰ ਅੰਤ ਕਦੋ ਹੁਣ ਹੋਵੇਗਾ ਪੀੜਾ ਦੇ ਭਰੇ ਅਫਸਾਨੇ ਦਾ
ਸੈਣੀ ਜੀਤ :titli
 
Top