ਯਾਦਾ

jeet saini

Member
ਕਦੇ ਕਦੇ ਕਿਸੀ ਗੱਲ ਉਤੇ ਉਹ ਅਜ ਵੀ ਚੇਤੇ ਆ ਜਾਦਾ
ਮੇਰੇ ਆਉਦੇ ਜਾਦੇ ਸਾਹਾ ਵਿੱਚ ਬਣ ਨਸ਼ਾ ਜਿਹਾ ਉਹ ਸ਼ਾ ਜਾਦਾ
ਫਿਰ ਚੇਤੇ ਆਉਦਾ ਹਰ ਉਹ ਪਲ ਜਦ ਨਾਲ ਕਦੇ ਉਹ ਹੁਦਾ ਸੀ
ਫਿਰ ਉਹਦੇ ਝੂਠੇ ਪਿਆਰ ਦਾ ਪਰਦਾ ਅੱਖਾ ਮੁਹਰੇ ਸ਼ਾ ਜਾਦਾ
"ਮੈ ਤਾ ਹਾ ਮਜਬੂਰ ਬੜਾ ਮੈ ਤੈਨੂੰ ਨੀ ਅਪਣਾ ਸਕਦਾ "
ਕਹਿ ਕੇ ਗੱਲਾ ਚਾਰ ਏਹੋ ਮੈਨੂੰ ਜਿਉਦੀ ਨੂ ਮਾਰ ਮੁਕਾ ਜਾਦਾ
ਹੁਣ ਹਰ ਰਾਤ ਨੀਦ ਤੋ ਪਹਿਲਾ ਬਣ ਹੰਝੂ ਅਖੀਆ 'ਚ ਵਹਿ ਜਾਦਾ
ਅਖੀਆ ਦੀਆ ਪਲਕਾ ਉਤੇ ਫਿਰ ਇੱਕ ਸੁਪਨਾ ਬਣ ਕੇ ਰਹਿ ਜਾਦਾ
ਜਦ ਸੋਚਾ ਕਿ ਉਹਨੁ ਭੁਲ ਜਾਵਾ, ਦੁਨੀਆ ਰੰਗ ਵਿਚੱ ਘੁਲ ਜਾਵਾ
ਓਦੋ ਲੈਕੇ ਰੂਪ ਗੀਤ ਦਾ ਉਹ ਹੱਥਾ ਵਿਚ ਕਲਮ ਫੜਾ ਜਾਦਾ
ਬਣ ਯਾਦ 'ਜੀਤ' ਕੋਲ ਆ ਜਾਦਾ
ਬਣ ਯਾਦ 'ਜੀਤ' ਕੋਲ ਆ ਜਾਦਾ .......
ਸੈਣੀ ਜੀਤ ....
 
Top