ਏਸ ਜ਼ਿੰਦਗੀ ਨਾਲ ਪਿਆਰ ਉਸ ਨੂੰ ਵੀ ਹੈ ਮੈਨੂੰ ਵੀ

Jeeta Kaint

Jeeta Kaint @
ਏਸ ਜ਼ਿੰਦਗੀ ਨਾਲ ਪਿਆਰ ਉਸ ਨੂੰ ਵੀ ਹੈ ਮੈਨੂੰ ਵੀ

ਝੂਠੀ ਰਸਮਾਂ ਨਾਲ ਬਗਾਵਤ ਉਸ ਨੂੰ ਵੀ ਹੈ ਮੈਨੂੰ ਵੀ

ਚੁੱਪ ਰਹਿਣਾ ਅਲੱਗ ਗੱਲ ਹੈ ਪਰ

ਸੱਚ ਬੋਲ੍ਣ ਦੀ ਆਦਤ ਉਸ ਨੂੰ ਵੀ ਹੈ ਮੈਨੂੰ ਵੀ

ਦੋਨੋਂ ਆਪਣੀ ਆਪਣੀ ਜਿੱਦ ਵਿਚ ਕੈਦ ਹਾਂ ਪਰ

ਮੁਹੱਬਤ ਉਸ ਨੂੰ ਵੀ ਹੈ ਮੈਨੂੰ ਵੀ
 
Top