ਦਰਜੀ

mUnda ਇਕ ਕੁੜੀ ਨਾਲ Facebook ਤੇ
Chat ਕਰ ਰਿਹਾ ਸੀ
ਕੁੜੀ ' :- ਤੂੰ ਕੀ ਕਰਦਾ ਏ
mUnda :- ਕੁਝ ਨੀ ਬੱਸ ਵਿਹਲਾ
ਕੁੜੀ :- ਸਿੱਧਾ ਕਹਿ ਖੇਤੀ ਕਰਦਾ
.
Munda -ਕੁੜੀ ਨੂੰ :- ਤੂੰ ਕੀ ਕਰਦੀ ਏ
ਕੁੜੀ :- ਮੈ ਫੈਸ਼ਨ ਡਿਜਾਇਨਿਗ ਦਾ ਕੋਰਸ ਕਰਦੀ ਆਂ
mUnda :- 'ਸਿੱਧਾ ਕਹਿ ਦਰਜੀ ਏ...lolz
 
Top