ਇਕ ਮੁੰਡਾ ਇਕ ਕੁੜੀ ਨਾਲ facebook ਤੇ chat ਕਰ ਰਿਹਾ ਸੀ

Jeeta Kaint

Jeeta Kaint @
ਇਕ ਮੁੰਡਾ ਇਕ ਕੁੜੀ ਨਾਲ facebook ਤੇ chat ਕਰ ਰਿਹਾ ਸੀ

ਕੁੜੀ ਮੁੰਡੇ ਨੂੰ"ਤੂੰ ਕੀ ਕਰਦਾ ਏ''?

ਮੁੰਡਾ''ਕੁਝ ਨੀ ਬੱਸ ਵਿਹਲਾ''

ਕੁੜੀ''ਸਿੱਧਾ ਕਹਿ ਖੇਤੀ ਕਰ

ਮੁੰਡਾ ਕੁੜੀ ਨੂੰ''ਤੂੰ ਕੀ ਕਰਦੀ ਏ''

ਕੁੜੀ''ਮੈ ਫੈਸ਼ਨ ਡਿਜਾਇਨਿਗ ਦਾ ਕੋਰਸ ਕਰਦੀ ਆਂ''

ਮੁੰਡਾ''ਸਿਦਾ ਕਹਿ ਦਰਜੀ ਏ''
 
Top