ਮੰਡਾ ਕੁੜੀ ਨੰੂ

KARAN

Prime VIP
" ਮੰਡਾ ਕੁੜੀ ਨੰੂ ਫੋਨ ਕਰਦਾ"ਕਹਿੰਦਾ ਮੈ
" ਤੇਰੀ ਗੱਲੀ ਵਿੱਚ ਖਲੋਤਾ ਵਾ "
ਕੁੜੀ = ਤੂੰ ਗੱਲੀ ਵਿਚ ਖਲੋ ਜਦੋ ਘਰ ਦੇ
" ਸੋ ਜਾਣਗੇ ਮੈ ਸਿੱਕਾ ਸੁੱਟਾ ਗੀ " ਤੂੰ ਉਸ ਦੀ ਆਵਾਜ ਸੁੰਨ
" ਕੇ ਉੱਪਰ ਆ ਜਾਵੀ

" ਕਹਿੰਦਾ - ਠੀਕ ਏ "

" ਕੁੜੀ ਸਿੱਕਾ ਸੁਟਦੀ " ਪਰ ਮੁੰਡਾ ਕੁੜੀ ਦੇ ਸਿੱਕਾ ਸੁੱਟਣ ਤੋ
" ਇਕ ਘੰਟੇ ਬਾਅਦ ਆਉਦਾ "

" ਕੁੜੀ = ਕੀ ਗੱਲ ਇਹਨੀ ਲੈਟ ਕਿਓ ਆਇਆ "

" ਮੰਡਾ = " ਮੈ ਗੱਲੀ ਵਿੱਚ ਸਿੱਕਾ ਲੱਭਣ ਦਿਆ ਸੀ

" ਕੁੜੀ . ਪਾਗਲਾ ਓ ਤਾ ਮੈ ਕਦੇ ਦਾ ਖਿੱਚ ਲਿਆ ਸੀ "
ਧਾਗੇ ਨਾਲ ਬੱਣ ਕੇ ਸੁੱਟਿਆ ਸੀ
 
Top