ਕੁੜੀ ਦਾ ਮੂੰਹ ਤੋੜ ਜਵਾਬ

Jeeta Kaint

Jeeta Kaint @
ਕੁੜੀ ਦਾ ਮੂੰਹ ਤੋੜ ਜਵਾਬ
.
.
.
.
" ਮੁੰਡੇ ਵਾਲੇ ਕੁੜੀ ਵੇਖਣ ਜਾਂਦੇ "
" ਕੁੜੀ ਦੇ ਘਰ "
" ਮੁੰਡਾ ਕਹਿੰਦਾ ਮੈਨੂੰ
ਤੂੰ ਪਸੰਦ ਏ
"
" ਮੈ ਵਿਆਹ ਵੀ ਕਰਾਗਾ "
" ਪਰ ਤੇਰੇ ਪਿਓ ਚ
ਇਹਨੀ ਔਕਾਤ
ਹੈਗੀ ਵੀ " ਮੈਨੂੰ ਕਾਰ
ਦੇ ਸਕੇ ?? "
" ਕੁੜੀ ਨੇ ਵੀ ਹੱਸ ਕੇ
ਜਵਾਬ ਦਿੱਤਾ "
" ਮੇਰੇ ਪਿਓ ਚ ਤਾ ਜਹਾਜ ਦੇਣ ਦੀ ਵੀ ਔਕਾਤ ਹੈਗੀ " ਤੇਰੇ ਪਿਓ ਚ ਏਯਰਪੋਰਟ
ਬਨੋਨ ਦੀ ਔਕਾਤ ਹੈਗੀ ??
 
Top