ਕਾਲਜ਼ ਦਾ ਪਹਿਲਾ ਦਿਨ

KARAN

Prime VIP
ਕਾਲਜ਼ ਦਾ ਪਹਿਲਾ ਦਿਨ
.
.
.
.
.
ਮੁੰਡਾ ਆਪਣੇ ਅੱਗੇ ਬੈਠੀ ਇੱਕ ਬਹੁੱਤ ਈ ਸੋਹਣੀ ਕੁੜੀ ਵੇਖਦਾ ਏ ਅਤੇ
ਉਹ ਇੱਕ
ਕਾਗਜ਼ ਚ ਲਿਖਦਾ ਏ
ਮੈਂ ਤੈਨੂੰ ਪਿਆਰ ਕਰਦਾ ,,
ਕੀ ਤੂੰ ਮੈਨੂੰ ਕਰਦੀ ਏ ਪਿਆਰ ??
..
..
..
ਕੁੜੀ ਦਾ ਜਵਾਬ ਕਾਗਜ਼ ਦੇ ਪਿਛਲੇ ਪਾਸੇ ਲਿਖਿਆ ਮਿਲਦਾ ਏ
" ਨਹੀ "
..
..
ਮੁੰਡਾ ਹਾਰ ਨਹੀ ਮੰਨਦਾ
ਅਤੇ ਕੁੜੀ ਦਾ ਜਵਾਬ ਮਿਟੇ ਦਿੰਦਾ ਏ
ਅਤੇ
ਉਹੀ ਕਾਗਜ਼ ਦਾ ਟੁਕੜਾ ਆਪਣੇ ਪਿਛੇ
ਬੈਠੀ ਸੋਹਣੀ ਕੁੜੀ ਨੂੰ
ਦੇ ਦਿੰਦਾ ਏ "
..
..
ਅਤੇ
ਕੁੜੀ ਦਾ ਜਵਾਬ ਮਿਲਦਾ " ਹਾਂ "
..
..
ਕਹਾਣੀ ਦੀ ਸਿੱਖਿਆ ":
ਕਾਗਜ਼ ਦੀ ਮੁੜ ਵਰਤੌ ਕਰੌ ,,
ਦਰਖਤਾਂ ਦੀ ਬਚਤ ਕਰੋ
ਅਤੇ ਧਰਤੀ ਬਚਾਓ ....
 
Ihda ek hor Moral v ho sakda:-

Dil do kisi ek ko , Dil do kisi nek ko , Jab takk han na ho , Propose karte raho harek ko....:an
 
Top