ਮੁੰਡਾ ਕਿਸੇ ਕੁੜੀ ਨੂੰ ਆਈ ਲਬ ਜੂ ਕਵੇ ਤਾਂ ਕੁੜੀ ਦੇ &

Jeeta Kaint

Jeeta Kaint @
ਮੁੰਡਾ ਕਿਸੇ ਕੁੜੀ ਨੂੰ ਆਈ ਲਬ ਜੂ ਕਵੇ ਤਾਂ ਕੁੜੀ ਦੇ ਪੰਜ ਜਵਾਬ ਹੁੰਦੇ ਹਨ "
.
.
"1. ਨਹੀ.
.
2. ਹਾਂ.
.
3. ਮੈ ਥੋਨੂੰ ਸਿਰਫ ਦੋਸਤ ਈ ਸਮੱਝੀਆ
.
.4. ਮੈਂ ਨੀ ਪੈਂਦੀ ਇਨਾਂ ਚਕਰਾਂਚ
.
5. ਮੈ ਕਿਸੇ ਹੋਰ ਨੂੰ ਪਿਆਰ ਕਰਦੀ ਏ.....
.
.
.ਅਤੇ ਜੇ ਕੁੜੀ ਕਿਸੇ ਮੁੰਡੇ ਨੂੰ ਪਰਪੋਜ਼ ਕਰੇ ਤਾਂ ਹੇਠ ਲਿੱਖੇ

ਪੰਜ ਜਵਾਬ ਮੁੰਡਾ ਦਿੰਦਾ ਏ
.
.
.
1. ਹਾਂ .
.
2. ਹਾਏ ਮੰਮੀ ਸੱਚੀ ?.
.
3. ਅੱਛਾ ਮੈਨੂੰ ਵੀ ਤੂੰ ਬਹੁਤ ਪਸੰਦ ਏ .
.
4. ਮੈਨੁੰ ਤਾਂ ਪਹਿਲਾਂ ਈ ਪਤਾ ਸੀ .
.
5. ਆਈ ਲਬ ਜੂ 2..
.
.
ਸਿੱਖਿਆ:" ਮੁੰਡੀਆਂ ਦਾ ਦਿਲ ਦਿੱਲ ਨਹੀ ਸਗੌਂ ਦਰੀਆ ਹੁੰਦਾ ਏ....
 
U

userid97899

Guest
Re: ਮੁੰਡਾ ਕਿਸੇ ਕੁੜੀ ਨੂੰ ਆਈ ਲਬ ਜੂ ਕਵੇ ਤਾਂ ਕੁੜੀ ਦ&#263

:lol2 :lol2
 
kit walker

VIP
Staff member
Re: ਮੁੰਡਾ ਕਿਸੇ ਕੁੜੀ ਨੂੰ ਆਈ ਲਬ ਜੂ ਕਵੇ ਤਾਂ ਕੁੜੀ ਦ&#263

:hahaha :lol2
 
KARAN

Prime VIP
Re: ਮੁੰਡਾ ਕਿਸੇ ਕੁੜੀ ਨੂੰ ਆਈ ਲਬ ਜੂ ਕਵੇ ਤਾਂ ਕੁੜੀ ਦ&#263

sach a.. dil darya a yaaraan da.. :lol2
 
@n@@m

unknown but known to all
Re: ਮੁੰਡਾ ਕਿਸੇ ਕੁੜੀ ਨੂੰ ਆਈ ਲਬ ਜੂ ਕਵੇ ਤਾਂ ਕੁੜੀ ਦ&#263

:lol :hassa
 
preet_singh

a¯n¯i¯m¯a¯l¯_¯l¯o¯v¯e¯r¯
Re: ਮੁੰਡਾ ਕਿਸੇ ਕੁੜੀ ਨੂੰ ਆਈ ਲਬ ਜੂ ਕਵੇ ਤਾਂ ਕੁੜੀ ਦ&#263

Schi gal aa dil ni tod de kise da :lol
 
Top