ਕਹਾਣੀ ਪੜਨ ਤੌ ਬਾਦ ਕੁਮੇਂਟ ਕਰਕੇ ਜਰੂਰ ਦਸੀਓ "

Jeeta Kaint

Jeeta Kaint @
ਕਹਾਣੀ ਪੜਨ ਤੌ ਬਾਦ ਕੁਮੇਂਟ ਕਰਕੇ ਜਰੂਰ ਦਸੀਓ "
.
.
14 ਸਾਲ ਦੇ ਮੁੰਡੇ ਨੂੰ , 10 ਸਾਲ ਦੀ ਕੁੜੀ ਦੀ ਫੋਟੋ ਰਸਤੇ
ਚ ਮਿਲੀ "
.
.
.
ਅਤੇ ਉਸ ਮੁੰਡੇ ਨੂੰ ਕੁੜੀ ਨਾਲ ਪਿਆਰ ਹੋ ਗਿਆ "
.
.
.
ਉਹਦਾ ਉਸ ਕੁੜੀ ਨਾਲ ਹੌਲੀ ਹੌਲੀ ਪਿਆਰ ਵੱਧਦਾ ਗਿਆ "
.
.
.
ਉਹ ਉਸ ਕੁੜੀ ਨੂੰ ਬਹੁੱਤ ਪਿਆਰ ਕਰਨ ਲਗਾ "
.
.
ਪਰ ਉਹ ਮੁੰਡਾ ਕਦੀ ਵੀ ਉਸ ਕੁੜੀ ਨੂੰ ਨਹੀ ਪਾ ਸਕਿਆ "
.
.
ਅਤੇ ਮੁੰਡੇ ਦਾ ਵਿਆਹ ਹੋ ਗਿਆ "
.
.
ਕੁੱਝ ਸਾਲਾਂ ਬਾਦ ਮੁੰਡੇ ਦੀ ਵਹੁੱਟੀ ਨੇ ਉਹ ਫੋਟੋ
ਵੇਖੀ ਤਾਂ ਪੁਛੀਆ "
ਥੋਨੂੰ ਇਹ ਫੋਟੋ ਕਿਥੋ ਮਿਲੀ "
.
.
ਮੁੰਡੇ ਨੇ ਪੁਛੀਆ " ਕਿਉ ?
.
.
.
ਕੁੜੀ ਕਹਿੰਦੀ " ਮੇਰੀ ਫੋਟੋ 10 ਸਾਲ ਪਹਿਲਾਂ ਗਵਾਚ ਗਈ
ਸੀ
.
.
ਇਹ ਉਹੀ ਫੋਟੋ ਹੈ "
.
.
ਥੋਨੂੰ ਕੀ ਲਗਦਾ ਕੀ ਹੈ ਇਹ , ਕਿਸਮਤ ਜਾਂ ਪਿਆਰ ??
 
Top