ਇਜ਼ਤ

ਇੱਕ ਮੁੰਡਾ ਤੇ ਕੁੜੀ ਪਾਰ੍ਕ 'ਚ ਬੈਠੇ ਨੇ,
ਮੁੰਡਾ ਕੁੜੀ ਨੂੰ ਪੁੱਛਦਾ:-
ਮੁੰਡਾ:- " ਇੰਮਾਨਦਾਰੀ ਨਾਲ
ਦੱਸੀ..ਆਪਣਾ ਭਵਿੱਖ ਕੀ ਆ...???
ਕੁੜੀ (ਹੱਸਦੇ ਹੋਏ):- hammm,...ਵਿਆਹ....!!:)
ਮੁੰਡਾ:-ਜੇ ਤੇਰੇ ਮਾਪੇ ਨਾ ਮੰਨੇ.....ਆਪਾ ਘਰੋ ਭੱਜ
ਜਾਣਾ......!!
... ਕੁੜੀ(ਗੁੱਸੇ ਨਾਲ):-pleeezzz....!!ਤੁਸੀ ਅੱਜ
ਆਹ ਗੱਲ ਕਿਹ ਦਿੱਤੀ..ਦੁਬਾਰਾ ਨਾ ਕਹਿਣਾ..
......ਵਿਆਹ ਨਾਹੀ ਹੁੰਦਾ ਤਾਂ ਨਾ ਹੋਵੇ....ਪਰ ਮੈਂ
ਭਰੁਣ ਹੱਤਿਆ ਦੀ ਭਾਗੀਦਾਰ
ਨਹੀ ਬ੍ਣਨਾ ਚਾਹੁੰਦੀ..!!
ਮੁੰਡਾ(ਹੈਰਾਨੀ ਨਾਲ):- ਯਾਰ , ਆਪ੍ਣੇ ਵਿਆਹ
ਦਾ ਭਰੁਣ ਹੱਤਿਆ ਨਾਲ ਕੀ ਸਬੰਧ ਹੈ..???
ਕੁੜੀ:- ਦੇਖੋ, ਤੁਹਨੂੰ ਤਾਂ ਪਤਾ ਹੀ ਹੈ ਕਿ ਇੱਕ ਬਾਪ
ਨੂੰ ਧੀ, ਪੁੱਤ ਨਾਲ੍ਹੋ ਜ਼ਿਆਦਾ ਪਿਆਰੀਆਂ ਹੁੰਦੀਆਂ...
.......ਪਰ ਜਦੋ ਕੋਈ ਕੁੜੀ ਮਾਂ-ਬਾਪ ਦੀ ਇਜ਼ਤ ਨੂੰ
ਕਲੰਕ ਲਾ ਕਿ ਘਰ 'ਚੌ ਬਾਹਰ ਪੈਰ ਰਖਦੀ ਹੈ ਤਾਂ,
.........ਕਿੰਨੀਆਂ ਹੀ ਬੇ-ਦੌਸ਼ ਕੁੜੀਆਂ ਦੇ ਕੁੱਖ 'ਚ ਕਤਲ
ਹੋਣ ਦਾ ਕਾਰਨ ਬਣਦੀ ਹੈ....ਮਾਂ-ਬਾਪ ਨੂੰ ਕੁੜੀਆਂ
...........ਨੀ ਚੁਭਦੀਆਂ , ਪਰ ਇਹ ਗੱਲ ਚੁੱਭਦੀ ਹੈ
ਕਿ ਕੁੜੀ ਕਿਤੇ ਵੱਡੀ ਹੋ ਕਿ ਕ੍ਲੰਕ ਦਾ ਕਾਰਨ
ਨਾ ਬਣ ਜਾਵੇ."
ਇਦਾ ਦੀ ਸੌਚ ਵਾਲੀਆਂ ਕੁੜੀਆਂ ਦੇ ਅੱਗੇ ਸਿਰ
ਝੁੱਕਦਾ.


unknown
 
Top