ਪੱਪੂ ਨੇ ਕਾਲਜ਼ ਵਿੱਚ ਇੱਕ ਕੁੜੀ ਨੂੰ'i love you' ਕਹਿਤਾ,

Jeeta Kaint

Jeeta Kaint @
ਪੱਪੂ ਨੇ ਕਾਲਜ਼ ਵਿੱਚ ਇੱਕ ਕੁੜੀ ਨੂੰ'I LOVE YOU'ਕਹਿਤਾ,
.
.
.
.
ਕੁੜੀ ਨੇ ਵੱਟ ਕੇ ਚਪੇੜ ਮਾਰੀ ਪੱਪੂ ਦੇ ਕਹਿੰਦੀ ਕੀ ਕਿਹਾ ਤੂੰ !!
.
.
.
.
ਪੱਪੂ ਰੋਦਾ ਹੋਇਆ ਬੋਲਿਆ,
ਬਾਂਦਰੀਏ ਜੇ ਸੁਣੀਆ ਨੀ ਸੀ,
ਤਾ ਥੱਪੜ ਕਾਤੋ ਮਾਰਿਆ....:hassa
 
Top