[ਮੁੰਡਾ--ਕੁੜੀ ]

[Gur-e]

Prime VIP
ਮੰਗਣੀ ਤੋ ਬਾਅਦ "

" ਮੁੰਡਾ " ਮੈ ਇਸ ਦਿਨ ਦਾ ਵਰਿ੍ਆਂ ਤੋ ਇੰਤਜਾਰ ਕਰ
ਰਿਹਾ ਸੀ "
" ਕੁੜੀ " ਤਦ ਕੀ ਮੈ ਘਰ ਜਾਵਾਂ "
" ਮੁੰਡਾ " ਨਹੀ ਕਦੇ ਨਹੀ "
" ਕੁੜੀ " ਕੀ ਤੁਸੀਂ ਮੈਨੰੂ ਪਿਆਰ ਕਰਦੇ ਹੋ "
" ਮੁੰਡਾ " ਮੈ ਪਿਹਲਾ ਕੀਤਾ ਸੀ " ਮੈ ਹਾਲੇ ਵੀ ਕਰਦਾ.
ਹੈ " ਅਤੇ ਅੱਗੇ ਤੋ ਵੀ ਕਰਦਾ ਰਹਾਗਾਂ "
" ਕੁੜੀ " ਕੀ ਤੁਸੀਂ ਮੈਨੰੂ ਧੋਖਾ ਤਾਂ ਨਹੀ ਦਿਓਗੇ "
" ਮੁੰਡਾ " ਨਹੀ ਮੈ , ਇਸ ਦੀ ਬਜਾਏ ਮਰ ਜਾਣਾ ਪਸੰਦ
ਕਰਾਂਗਾ "
" ਕੁੜੀ " ਕੀ ਤੁਸੀਂ ਮੈਨੰੂ ਹਮੇਸ਼ਾ ਪਿਆਰ ਕਰੋਗੇ "
" ਮੁੰਡਾ " ਬਿਲਕੁਲ ਕਿਓੁ ਨਹੀ "
" ਕੁੜੀ " ਕੀ ਤੁਸੀਂ ਮੇਰੇ ਤੇ ਹੱਥ ਚੁਕੋਗੇ "
" ਮੁੰਡਾ " ਨਹੀ ਮੈ ਇਹੋ ਜਿਹਾ ਨਹੀ ਹਾਂ "
" ਕੁੜੀ " ਕੀ ਮੈ ਤੁਹਾਡੇ ਤੇ ਭਰੋਸਾ ਕਰ ਸਕਦੀ ਹਾਂ "
" ਮੁੰਡਾ " ਹਾਂ "
" ਕੁੜੀ " ਓ ਡਾਰਲਿੰਗ "
"
" ਮੰਗਣੀ ਤੋ ਪੰਜ ਸਾਲ ਬਾਅਦ ਇਸ ਨੂੰ ਹੇਠਾ ਤੋ ਉੱਪਰ
" ਵੱਲ ਨੂੰ ਪੜੋ ":rule
 
Top