ਕੁੜੀ ਨੇ ਆਪਣੇ Bf ਨੂੰ ਫੋਨ ਕਿੱਤਾ

KARAN

Prime VIP
" ਕੁੜੀ ਨੇ ਆਪਣੇ Bf ਨੂੰ ਫੋਨ ਕਿੱਤਾ
"
" ਜਾਨੂੰ ਜਲਦੀ ਘਰ ਆ ਚੂਹਾ ਆਗਿਆ " ਤੇ
ਮੈਨੰੂ ਬਹੁਤ ਡਰ
" ਲੱਗਦਾ ਪਿਆ ਏ "
" ਮੁੰਡਾ ਕੜਿਕੀ ਵਿਚ ਰੋਟੀ ਲਾਦੇ
ਚੂਹਾ ਫੱਸ ਜਾਵੇ ਗਾ
" ਕੁੜੀ ਜਾਨੰੂ ਕੜਿਕੀ ਹੈਗੀ ਨਹੀ ਸਾਡੇ
ਘਰ
" ਮੁੰਡਾ " ਆਪਣੇ ਨਾਲਦੇ ਘਰ ਵਿਚੋ ਕਿਸੇ
ਕੋਲੋ ਮੰਗ ਲਾ
" ਕੁੜੀ " ਓਕ
"
" ਕੁੜੀ ਫਿਰ ਫੋਨ ਕਰਦੀ "
ਕਹਿੰਦੀ ਰੋਟੀ ਤੇ ਹੈ ਨਹੀ
" ਤੇ ਆਟਾ ਵੀ ਖਤਮ ਹੋਇਆ ਏ "
"
" ਮੁੰਡਾ " ਚਲ ਕੋਈ ਨਾ ਬਰੈਡ ਤੇ ਹੋਵੇ ਗੀ ਉਸ
ਉੱਪਰ ਘਿਓ ਲਾ ਕੇ
" ਕੜਿਕੀ ਵਿੱਚ ਅੜਾ ਦੇ
" ਕੁੜੀ ਘਿਓ ਵੀ ਖਤਮ ਹੋਇਆ ਵਾ
"
" ਮੁੰਡਾ " ਚਲ ਫਿਰ ਆਲੂ ਕੜਿਕੀ ਵਿੱਚ
ਰਖ ਦੇ
" ਕੁੜੀ " ਜਾਨੰੂ ਆਲੂ ਵੀ ਖਤਮ ਹੋਇਆ ਆ "
"
" ਮੁੰਡਾ " ਮੈਨੰੂ ਸਮਝ ਨਹੀ ਆਉਣ ਦੀ ਫਿਰ
ਤੁਹਾਡੇ ਭੂਖੇ ਨਗੜਾ
" ਘਰ ਚੂਹਾ ਕਰਨ ਕੀ ਦਿਆ ਵਾ
 
Top