ਸਾਇੰਸ ਨੇ ਬਣਾ ਲਈਆਂ ਮਸ਼ੀਨਾ , ਢਿੱਡ ਚ' ਹੀ ਧੀਆਂ ਮਾਰਨ ਨੂੰ , ਕਿਸਦਾ ਕਸੂਰ ਏ ਪਤਾ ਨਹੀ , ਹਰ ਕੋਈ ਲੱਗਾ ਏ ਆਪਣਾ ਪੱਲਾ ਝਾੜਨ ਨੂੰ , ਪਤਾ ਨਹੀ ਕਿੰਨੀਆਂ ਧੀਆਂ ਦੀ ਜਿੰਦਗੀ , ਇਸ ਸਾਇੰਸ ਨੇ ਖਾਦੀ ਏ , ਇਹ ਤਰੱਕੀ ਨਹੀ , ਇਹ ਤਾਂ ਬਰਬਾਦੀ ਏ..