ਹੁਸਨ ਨੂੰ ਨਖਰੇ ਕੋਣ ਸਿਖਾਉਦਾ ਅਕਲ ਤੋਂ ਇਹ ਗੱਲ ਦੂਰ ਏ, ਹਰ ਸੋਹਣੀ ਸੂਰਤ ਆਪਣੇ ਆਪ 'ਚ ਰਹਿੰਦੀ ਕਿਉ ਮਗਰੂਰ ਏ, ਦੇਬੀ ਨੇ ਤਫਦੀਸ਼ ਜੋ ਕੀਤੀ,ਤਾਂ ਇਸ ਗੱਲ ਦਾ ਪਤਾ ਲੱਗਾ, ਇਸ ਵਿਚ ਅੱਧਾ ਆਸ਼ਿਕਾਂ ਦਾ ਤੇ ਅੱਧਾ ਸ਼ੀਸਿਆਂ ਦਾ ਕਸੂਰ ਏ