ਪੈਸੇ

*Sandeep*

Mast malang
ਇਕ ਬੰਦਾ ਛਪੜ ਦੇ ਕੰਢੇ ਬੈਠਾ, ਪਾਣੀ ਚ’ ਰੋੜੇ ਮਾਰ ਰਿਹਾ ਸੀ.

ਅਚਾਨਕ ਇਕ ਡੱਡੂ ਬਾਹਰ ਆਇਆ ਅਤੇ ਬੰਦੇ ਨੂੰ ਕਹਿੰਦਾ,’’

ਪੰਜ ਸੌ ਦਾ ਨੋਟ ਕੱਢ ਓਏ ਭੂਤਨੀ ਦਿਆ.??

ਬੰਦਾ (ਹੈਰਾਨ ਹੋ ਕੇ ) ਕਹਿੰਦਾ,’’ਕਿਸ ਗੱਲ ਦੇ ਪੰਜ ਸੌ, ਭਾਈ ਸਾਬ..??’’
.
.
.
.
.
.
.
.
.
.
.
ਡੱਡੂ ਕਹਿੰਦਾ,’’ ਸਾਲਿਆ , ਰੋੜਾ ਮਾਰ ਕੇ ਮੇਰੇ ਛੋਟੇ ਮੁੰਡੇ ਦਾ ਸਿਰ ਪਾੜ’ਤਾ….

ਪੱਟੀਆਂ ਦੇ ਪੈਸੇ ਤੇਰੇ ਬੁੜੇ ਨੇ ਦੇਣੇ ਆ ???.
 
Top