ਤੂੰ ਫੁੱਲਾਂ ਦੇ ਨਾਲ ਹੱਸਿਆ ਕਰ

ਤੂੰ ਫੁੱਲਾਂ ਦੇ ਨਾਲ ਹੱਸਿਆ ਕਰ,ਤੂੰ ਫੁੱਲਾਂ ਦੇ ਨਾਲ ਗਾਇਆ ਕਰ

♥ ਤੂੰ ਮੈਨੂੰ ਯਾਦ ਨਾ ਕਰਿਆ ਕਰ,ਪਰ ਮੇਰੇ ਚੇਤੇ ਆਇਆ ਕਰ

♥ ਮੈਂ ਆਪਣਾ ਦੁੱਖ ਸੁਣਾ ਕੇ,ਤੈਨੂੰ ਵੀ ਕਿਓਂ ਦੁੱਖੀ ਕਰਾਂ

♥ ਤੂੰ ਮੇਰਾ ਹਾਲ ਨਾ ਪੁੱਛਿਆ ਕਰ,ਬੱਸ ਆਪਣਾ ਹਾਲ ਸੁਣਾਇਆ ਕਰ



preet
 
Top