ਨਾ ਦੇ ਦਿਲਾਸੇ ਮੈਨੂੰ.. ਨਾ ਲਿਆ ਕੋਈ ਬਦਲਾਵ...

Pardeep

๑۩۩๑┼●ℛŐŶ
ਨਾ ਦੇ ਦਿਲਾਸੇ ਮੈਨੂੰ.. ਨਾ ਲਿਆ ਕੋਈ ਬਦਲਾਵ ਮੇਰੇ ਵਿਚ
ਜੇ ਮੈਂ ਬਦਲ ਗਿਆ ਤਾਂ ਖੁਦਾ ਬਣ ਜਾਵਾਗਾਂ
ਮੇਰੀਆ ਇਹ ਖਾਮੀਆ ਤੂੰ ਖਾਮੀਆ ਰਿਹਣ ਦੇ..

ਨਾ ਦੇ ਸਹਾਰਾ ਮੈਨੂੰ.. ਨਾ ਕਰੇਆ ਕਰ ਪਿਆਰ ਇਨਾਂ
ਜੇ ਪਿਆਰ ਹਦੋਂ ਵਧ ਗਿਆ ਤਾਂ ਮੈ ਸਿਰ ਚੜ ਜਾਵਾਗਾਂ
ਮੇਰੀ ਮਥੇ ਦੀਆ ਤਰੇੜਾ ਨੂੰ ਮੇਰੀ ਪਰੇਸ਼ਾਨੀਆ ਰਿਹਣ ਦੇ..
♥...♥...♥...♥...♥...♥...♥...♥..♥...♥
ਨਾ ਲਿਆ ਕਰ ਪਖ ਮੇਰਾ.. ਨਾ ਕਰੇਆ ਕਰ ਭਰੋਸਾ ਇਨਾਂ
ਖੋਰੇ ਕਦੋਂ ਤੈਨੂੰ ਕੋਈ ਧੋਖਾ ਦੇ ਜਾਵਾਗਾਂ
ਰਿਹਣ ਦੇ ਮੇਰਾ ਬਚਪਨਾ ਨਾਲੇ ਥੋੜੀ ਜਿਹੀ ਬੇਈਮਾਨੀਆ ਰਿਹਣ ਦੇ..

ਨਾ ਰਖ ਕੋਈ ਊਮੀਦ ਮੈਥੋਂ.. ਨਾ ਕਿਸੇ ਗਲ ਦੀ ਕੋਈ ਆਸ ਰਖ
ਮੈ ਆਪਣੇ ਕਿਤੇ ਗੁਨਾਹ ਵੀ ਤੇਰੇ ਸਿਰ ਮੜ ਜਾਵਾਗਾਂ
ਤੂੰ ਕਰੀ ਜਾ ਆਪਣੇ ਕਰਮ ਮੇਰੇ ਨਾਮ ਇਹ ਸ਼ੈਤਾਨੀਆ ਰਿਹਣ ਦੇ..
...♥...♥...♥...♥...♥...♥...♥...♥..♥...♥
ਨਾ ਪੁਜੇਆ ਕਰ ਤੂੰ ਮੈਨੂੰ.. ਨਾ ਦੇਆ ਕਰ ਖੁਦਾ ਦਾ ਦਰਜਾ
ਭਰੀ ਦੁਨੀਆ ਵਿਚ ਤੈਨੂੰ ਬਦਨਾਮ ਕਰ ਜਾਵਾਗਾਂ
ਨਾ ਬਣਾ ਕੋਈ ਕਿਸਾ "royal" ਇਨਾਂ ਗਲਾਂ ਨੂੰ ਕਹਾਣੀਆ ਰਹਿਣ ਦੇ..​
 

bally_boys

bally_boys_multani
Re: ਨਾ ਦੇ ਦਿਲਾਸੇ ਮੈਨੂੰ.. ਨਾ ਲਿਆ ਕੋਈ ਬਦਲਾ

nice ji
 
Re: ਨਾ ਦੇ ਦਿਲਾਸੇ ਮੈਨੂੰ.. ਨਾ ਲਿਆ ਕੋਈ ਬਦਲਾ

very nice 22 ji
 

daocpz

Member
Re: ਨਾ ਦੇ ਦਿਲਾਸੇ ਮੈਨੂੰ.. ਨਾ ਲਿਆ ਕੋਈ ਬਦਲਾ

thanksks
 

babita bhabhi

Babita Bhabhi
Re: ਨਾ ਦੇ ਦਿਲਾਸੇ ਮੈਨੂੰ.. ਨਾ ਲਿਆ ਕੋਈ ਬਦਲਾ

very nice,

lots of love,

Babita Bhabhi
 
Top