Lamber_saini
Jassi saini
ਤੂੰ ਫੁੱਲਾਂ ਵਾਗੂੰ ਹੱਸਿਆ ਕਰ,
ਤੂੰ ਫੁੱਲਾ ਨਾਲ ਗਾਇਆ ਕਰ,
ਤੂੰ ਮੈਂਨੂੰ ਯਾਦ ਨਾ ਕਰਿਆ ਕਰ,
ਬੱਸ ਮੈਨੂ ਚੇਤੇ ਆਇਆ ਕਰ,
ਆਪਨਾ ਦੁਖ ਸੁਣਾ ਕੇ ਮੈ ਤੈਨੂੰ ਦੁਖੀ ਕਿਉ ਕਰਨਾ,
ਤੂੰ ਮੇਰਾ ਹਾਲ ਨਾ ਪੁਛਿਆ ਕਰ,
ਬੱਸ ਆਪਨਾ ਹਾਲ ਸੁਣਾਇਆ ਕਰ !
ਤੂੰ ਫੁੱਲਾ ਨਾਲ ਗਾਇਆ ਕਰ,
ਤੂੰ ਮੈਂਨੂੰ ਯਾਦ ਨਾ ਕਰਿਆ ਕਰ,
ਬੱਸ ਮੈਨੂ ਚੇਤੇ ਆਇਆ ਕਰ,
ਆਪਨਾ ਦੁਖ ਸੁਣਾ ਕੇ ਮੈ ਤੈਨੂੰ ਦੁਖੀ ਕਿਉ ਕਰਨਾ,
ਤੂੰ ਮੇਰਾ ਹਾਲ ਨਾ ਪੁਛਿਆ ਕਰ,
ਬੱਸ ਆਪਨਾ ਹਾਲ ਸੁਣਾਇਆ ਕਰ !