ਹੱਕ ਦੀ ਕਮਾਈ ਕਰੀਏ ਝੂਠਿਆਂ ਦੀ ਕਦੇ ਨਾ ਗਵਾਹੀ ਭਰੀਏ
ਕਿਸੇ ਨੂੰ ਨੀ ਬੁਰਾ ਭਲਾ ਕਹਿਣਾ ਚਾਹੀਦਾ
ਰੱਬ ਦੀ ਰਜ਼ਾ 'ਚ ਸਦਾ ਰਹਿਣਾ ਚਾਹੀਦਾ
ਰੱਬ ਅਤੇ ਮੌਤ ਨੂੰ ਕਦੇ ਨਾ ਭੁੱਲੀਏ ਸੁਣ ਕੇ ਸਿਫਤ ਨਾ ਕਦੇ ਵੀ ਫੁੱਲੀਏ
ਸੁੱਖ ਨਾਲ ਦੁੱਖ ਨੂੰ ਵੀ ਸਹਿਣਾ ਚਾਹੀਦਾ
ਰੱਬ ਦੀ ਰਜ਼ਾ 'ਚ ਸਦਾ ਰਹਿਣਾ ਚਾਹੀਦਾ
ਕਦੇ ਮਜ਼ਲੂਮ ਦਾ ਨਾ ਹੱਕ ਮਾਰੀਏ ਦੇਖ ਕੇ ਗਰੀਬ ਨੂੰ ਨਾ ਨੱਕ ਚਾੜ੍ਹੀਏ
ਮਾੜੇ ਨੂੰ ਨੀ ਟੁੱਟ-ਟੁੱਟ ਪੈਣਾ ਚਾਹੀਦਾ
ਰੱਬ ਦੀ ਰਜ਼ਾ 'ਚ ਸਦਾ ਰਹਿਣਾ ਚਾਹੀਦਾ...