Lakhvir Khalyan
Member
ਮੋਤ ਇਸ਼ਕ ਦੀ ਦੇਖ ਕੇ ਲੋਕ ਹੱਸੇ.
ਲੋਕ ਸਮਝੇ ਨਾ, ਇਸ਼ਕ ਤਾਂ ਰੱਬ ਹੁੰਦਾ.
ਇੱਥੇ ਇਸ਼ਕ ਨੇ ਸਦਾ ਹੀ ਅਮਰ ਰਹਿਣਾ.
ਨਾ ਕਦੇ ਇਸ਼ਕ ਮਰਦਾ ਨਾ ਕਦੇ ਰੱਬ ਮਰਦਾ..
ਲੋਕ ਸਮਝੇ ਨਾ, ਇਸ਼ਕ ਤਾਂ ਰੱਬ ਹੁੰਦਾ.
ਇੱਥੇ ਇਸ਼ਕ ਨੇ ਸਦਾ ਹੀ ਅਮਰ ਰਹਿਣਾ.
ਨਾ ਕਦੇ ਇਸ਼ਕ ਮਰਦਾ ਨਾ ਕਦੇ ਰੱਬ ਮਰਦਾ..